ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਰਾਜ ਸਥਾਪਨਾ ਦਿਵਸ ‘ਤੇ ਰਾਜ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
09 NOV 2021 10:43AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਤਰਾਖੰਡ ਦੇ ਰਾਜ ਸਥਾਪਨਾ ਦਿਵਸ ‘ਤੇ ਰਾਜ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;
“ਉੱਤਰਾਖੰਡ ਦੇ ਸਥਾਪਨਾ ਦਿਵਸ ‘ਤੇ ਦੇਵਭੂਮੀ ਦੇ ਆਪਣੇ ਸਾਰੇ ਭਾਈਆਂ ਅਤੇ ਭੈਣਾਂ ਨੂੰ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ। ਪਿਛਲੇ ਪੰਜ ਵਰ੍ਹਿਆਂ ਵਿੱਚ ਪ੍ਰਦੇਸ਼ ਨੇ ਜੋ ਪ੍ਰਗਤੀ ਕੀਤੀ ਹੈ, ਉਸ ਨਾਲ ਮੈਨੂੰ ਵਿਸ਼ਵਾਸ ਹੈ ਕਿ ਇਹ ਪੂਰਾ ਦਹਾਕਾ ਉੱਤਰਾਖੰਡ ਦਾ ਹੀ ਹੋਣ ਵਾਲਾ ਹੈ।
ਉੱਤਰਾਖੰਡ ਵਿੱਚ ਵਿਕਾਸ ਦਾ ਜੋ ਕੰਮ ਹੋਇਆ ਹੈ, ਉਹ ਇਸ ਗੱਲ ਦਾ ਪ੍ਰਮਾਣ ਹੈ ਕਿ ਹੁਣ ਪਹਾੜ ਦਾ ਪਾਣੀ ਅਤੇ ਜਵਾਨੀ, ਦੋਵੇਂ ਇੱਥੇ ਦੇ ਕੰਮ ਆ ਰਹੇ ਹਨ। ਮੇਰੀ ਕਾਮਨਾ ਹੈ ਕਿ ਪ੍ਰਗਤੀ ਦੀ ਗੋਦ ਵਿੱਚ ਵਸਿਆ ਇਹ ਰਾਜ ਇੰਝ ਹੀ ਵਿਕਾਸ ਦੇ ਪਥ ‘ਤੇ ਨਿਰੰਤਰ ਅਗ੍ਰਸਰ ਰਹੇ।”
***
ਡੀਐੱਸ/ਐੱਸਐੱਚ
(Release ID: 1770303)
ਵਿਜ਼ੀਟਰ ਕਾਊਂਟਰ : 189
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam