Posted On:
06 NOV 2021 9:35AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਈ ਦੂਜ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
"ਸਭੀ ਦੇਸ਼ਵਾਸੀਓਂ ਕੋ ਭਾਈ ਦੂਜ ਕੀ ਢੇਰੋਂ ਸ਼ੁਭਕਾਮਨਾਏਂ।
ਭਾਈ ਦੂਜ ਦੇ ਪਾਵਨ ਅਵਸਰ 'ਤੇ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।"
***
ਡੀਐੱਸ/ਐੱਸਐੱਚ