ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਐੱਸ ਸੇਲਵਾਗਣਪਤੀ ਦੇ ਰਾਜ ਸਭਾ ਵਿੱਚ ਚੁਣੇ ਜਾਣ ‘ਤੇ ਖੁਸ਼ੀ ਵਿਅਕਤ ਕੀਤੀ
Posted On:
28 SEP 2021 11:24AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੁਡੂਚੇਰੀ ਤੋਂ ਸ਼੍ਰੀ ਐੱਸ ਸੇਲਵਾਗਣਪਤੀ ਦੇ ਰਾਜ ਸਭਾ ਵਿੱਚ ਚੁਣੇ ਜਾਣ ‘ਤੇ ਖੁਸ਼ੀ ਵਿਅਕਤ ਕੀਤੀ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਭਾਜਪਾ ਦੇ ਹਰ ਕਾਰਜਕਰਤਾ ਦੇ ਲਈ ਇਹ ਗੌਰਵ ਦੀ ਗੱਲ ਹੈ ਕਿ ਸਾਡੀ ਪਾਰਟੀ ਨੂੰ ਸ਼੍ਰੀ ਐੱਸ ਸੇਲਵਾਗਣਪਤੀ ਜੀ ਦੇ ਰੂਪ ਵਿੱਚ ਪੁਡੂਚੇਰੀ ਤੋਂ ਰਾਜ ਸਭਾ ਦਾ ਪਹਿਲਾ ਸਾਂਸਦ ਮਿਲ ਗਿਆ ਹੈ। ਪੁਡੂਚੇਰੀ ਦੇ ਲੋਕਾਂ ਨੇ ਸਾਡੇ ਪ੍ਰਤੀ ਜੋ ਵਿਸ਼ਵਾਸ ਜਤਾਇਆ ਹੈ, ਉਸ ਦੇ ਲਈ ਅਸੀਂ ਧੰਨਵਾਦੀ ਹਾਂ। ਅਸੀਂ ਪੁਡੂਚੇਰੀ ਦੀ ਪ੍ਰਗਤੀ ਦੇ ਲਈ ਕੰਮ ਕਰਦੇ ਰਹਾਂਗੇ।”
***
ਡੀਐੱਸ/ਐੱਸਐੱਚ
(Release ID: 1759077)
ਵਿਜ਼ੀਟਰ ਕਾਊਂਟਰ : 191
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam