ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ -19 ਅਪਡੇਟ

Posted On: 20 SEP 2021 9:29AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 80.85 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

ਐਕਟਿਵ ਕੇਸ ਕੁੱਲ ਮਾਮਲਿਆਂ ਦੇ 1 ਫੀਸਦ  ਤੋਂ ਘੱਟ ਬਣਦੇ ਹਨ, ਮੌਜੂਦਾ ਸਮੇਂ ਵਿੱਚ 0.95 ਫੀਸਦ  ਹਨ; ਮਾਰਚ 2020 ਤੋਂ ਬਾਅਦ ਸਭ ਤੋਂ ਘੱਟ

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,18,181 ਹੋਈ; 183 ਦਿਨਾਂ ਵਿੱਚ ਸਭ ਤੋਂ ਘੱਟ

ਪਿਛਲੇ 24 ਘੰਟਿਆਂ ਦੌਰਾਨ 30,256 ਨਵੇਂ ਕੇਸ ਸਾਹਮਣੇ ਆਏ

ਰਿਕਵਰੀ ਦਰ ਵਧ ਕੇ 97.72 ਫੀਸਦ ਹੋਈ

ਬੀਤੇ 24 ਘੰਟਿਆਂ ਦੌਰਾਨ 43,938 ਵਿਅਕਤੀ ਸਿਹਤਯਾਬ ਹੋਏ; ਹੁਣ ਤੱਕ 

3,27,15,105 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 2.07 ਫੀਸਦ ਹੈ ‘ਤੇ ਪਿਛਲੇ 87 

ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

 

ਰੋਜ਼ਾਨਾ ਪੌਜ਼ੀਟਿਵਿਟੀ ਦਰ 2.57 ਫੀਸਦ ਹੋਈ; ‘ਤੇ ਪਿਛਲੇ 21 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

 

ਹੁਣ ਤੱਕ ਕੁੱਲ 55.36 ਕਰੋੜ ਟੈਸਟ ਕਰਵਾਏ ਗਏ

 

****

ਐੱਮ ਵੀ


(Release ID: 1756447) Visitor Counter : 211