ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹਿੰਦੀ ਦਿਵਸ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 14 SEP 2021 10:00AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੀ ਦਿਵਸ ਦੇ ਅਵਸਰ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

ਆਪ ਸਭ ਨੂੰ ਹਿੰਦੀ ਦਿਵਸ ਦੀਆਂ ਬਹੁਤ ਵਧਾਈਆਂ। ਹਿੰਦੀ ਨੂੰ ਇੱਕ ਯੋਗ ਅਤੇ ਸਮਰੱਥ ਭਾਸ਼ਾ ਬਣਾਉਣ ਵਿੱਚ ਅਲੱਗ-ਅਲੱਗ ਖੇਤਰਾਂ ਦੇ ਲੋਕਾਂ ਨੇ ਜ਼ਿਕਰਯੋਗ ਭੂਮਿਕਾ ਨਿਭਾਈ ਹੈ। ਇਹ ਆਪ ਸਭ ਦੇ ਪ੍ਰਯਤਨਾਂ ਦਾ ਹੀ ਪਰਿਣਾਮ ਹੈ ਕਿ ਆਲਮੀ ਮੰਚ ਤੇ ਹਿੰਦੀ ਲਗਾਤਾਰ ਆਪਣੀ ਮਜ਼ਬੂਤ ਪਹਿਚਾਣ ਬਣਾ ਰਹੀ ਹੈ।

 

 

***

 

ਡੀਐੱਸ/ਐੱਸਐੱਚ



(Release ID: 1754735) Visitor Counter : 195