ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 07 SEP 2021 9:22AM by PIB Chandigarh

ਪਿਛਲੇ 24 ਘੰਟਿਆਂ ਦੌਰਾਨ 1.13 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 69.90 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ 

ਪਿਛਲੇ 24 ਘੰਟਿਆਂ  ਦੌਰਾਨ 31,222 ਨਵੇਂ ਕੇਸ ਸਾਹਮਣੇ ਆਏ 

ਐਕਟਿਵ ਕੇਸਕੁੱਲ ਮਾਮਲਿਆਂ ਦਾ 1.19 ਫੀਸਦ  ਬਣਦੇ ਹਨ,

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,92,864 ਹੋਈ

ਰਿਕਵਰੀ ਦਰ ਇਸ ਵੇਲੇ 97.48 ਫੀਸਦ ਹੋਈ

ਬੀਤੇ 24 ਘੰਟਿਆਂ ਦੌਰਾਨ 42,942 ਵਿਅਕਤੀ ਸਿਹਤਯਾਬ ਹੋਏਹੁਣ ਤੱਕ 3,22,24,937 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ 

ਹਫ਼ਤਾਵਰੀ ਪੌਜ਼ੀਟਿਵਿਟੀ  ਦਰ ਇਸ ਵੇਲੇ 2.56 ਫੀਸਦ ਹੈ ‘ਤੇ ਪਿਛਲੇ 74 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

 

ਰੋਜ਼ਾਨਾ ਪੌਜ਼ੀਟਿਵਿਟੀ ਦਰ 2.05 ਫੀਸਦ ਹੋਈ; ‘ਤੇ ਪਿਛਲੇ 8 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ 

ਹੁਣ ਤੱਕ ਕੁੱਲ 53.31 ਕਰੋੜ ਟੈਸਟ ਕਰਵਾਏ ਗਏ

 

****

ਐੱਮ ਵੀ 



(Release ID: 1752851) Visitor Counter : 191