ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਫ਼ਤਰ ਨੇ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ ਸਿੰਧੀਆ ਦੁਆਰਾ ਭਾਰਤ ਵਿੱਚ ਹਵਾਈ ਯਾਤਰਾ ਦੇ ਲੋਕਤੰਤਰੀਕਰਣ 'ਤੇ ਲਿਖਿਆ ਇੱਕ ਲੇਖ ਸਾਂਝਾ ਕੀਤਾ
Posted On:
28 AUG 2021 11:41AM by PIB Chandigarh
ਪ੍ਰਧਾਨ ਮੰਤਰੀ ਦਫ਼ਤਰ ਨੇ ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਐੱਮ ਸਿੰਧੀਆ ਦੁਆਰਾ ਭਾਰਤ ਵਿੱਚ ਹਵਾਈ ਯਾਤਰਾ ਦੇ ਲੋਕਤੰਤਰੀਕਰਣ 'ਤੇ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:
"ਕੇਂਦਰੀ ਮੰਤਰੀ @JM_Scindia ‘ਭਾਰਤ ਵਿੱਚ, ਹਵਾਈ ਯਾਤਰਾ ਦੇ ਲੋਕਤੰਤਰੀਕਰਣ’ 'ਤੇ ਲਿਖਦੇ ਹਨ।"
*********
ਡੀਐੱਸ
(Release ID: 1749965)
ਵਿਜ਼ੀਟਰ ਕਾਊਂਟਰ : 188
Read this release in:
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam