ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 23 AUG 2021 10:08AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 58.25 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

 

ਭਾਰਤ ਵਿੱਚ ਪਿਛਲੇ 24 ਘੰਟਿਆਂ  ਦੌਰਾਨ 25,072 ਨਵੇਂ ਕੇਸ ਸਾਹਮਣੇ ਆਏ;160 ਦਿਨਾਂ ਵਿੱਚ ਸਭ ਤੋਂ ਘੱਟ

 

 

ਐਕਟਿਵ ਕੇਸਕੁੱਲ ਮਾਮਲਿਆਂ ਦਾ 1.03 ਫੀਸਦ  ਬਣਦੇ ਹਨਮਾਰਚ 2020 ਤੋਂ ਬਾਅਦ ਸਭ ਤੋਂ ਘੱਟ

 

 ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,33,924 ਹੋਈ; 155 ਦਿਨਾਂ ਵਿੱਚ ਸਭ ਤੋਂ ਘੱਟ

 

 ਰਿਕਵਰੀ ਦਰ ਵਧ ਕੇ 97.63 ਫੀਸਦ ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਦਰਜ

 

 ਬੀਤੇ 24 ਘੰਟਿਆਂ ਦੌਰਾਨ 44,157 ਵਿਅਕਤੀ ਸਿਹਤਯਾਬ ਹੋਏਕੁੱਲ 3,16,80,626 ਵਿਅਕਤੀਆਂ ਨੇ  ਕੋਵਿਡ ਲਾਗ  ਤੋਂ  ਮੁਕਤੀ  ਹਾਸਲ ਕੀਤੀ

 

ਹਫ਼ਤਾਵਰੀ ਪੌਜ਼ੀਟਿਵਿਟੀ  ਦਰ  1.91 ਫੀਸਦ,  ਪਿਛਲੇ 59 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

ਰੋਜ਼ਾਨਾ ਪੌਜ਼ੀਟਿਵਿਟੀ ਦਰ 1.94 ਫੀਸਦ ; ਪਿਛਲੇ 28 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ

 

ਹੁਣ ਤੱਕ ਕੁੱਲ 50.75 ਕਰੋੜ ਟੈਸਟ ਕਰਵਾਏ ਗਏ

 

 

****

ਐੱਮ ਵੀ



(Release ID: 1748214) Visitor Counter : 144