ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ -19 ਅਪਡੇਟ

Posted On: 18 AUG 2021 9:23AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 56.06 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਪਿਛਲੇ 24 ਘੰਟਿਆਂ  ਦੌਰਾਨ 35,178 ਨਵੇਂ ਕੇਸ ਸਾਹਮਣੇ ਆਏ 

ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.14 ਫੀਸਦ  ਬਣਦੇ ਹਨ;

ਮਾਰਚ 2020 ਤੋਂ ਬਾਅਦ ਸਭ ਤੋਂ ਘੱਟ 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,67,415 ਹੋਈ

148 ਦਿਨਾਂ ਵਿੱਚ ਸਭ ਤੋਂ ਘੱਟ 

ਰਿਕਵਰੀ ਦਰ ਵਧ ਕੇ 97.52 ਫੀਸਦ ਹੋਈ;

ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਦਰਜ 

ਦੇਸ਼ ਵਿੱਚ ਹੁਣ ਤੱਕ 3,14,85,923 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ 

ਬੀਤੇ 24 ਘੰਟਿਆਂ ਦੌਰਾਨ 37,169 ਵਿਅਕਤੀ ਸਿਹਤਯਾਬ ਹੋਏ 

ਹਫ਼ਤਾਵਰੀ ਪੌਜ਼ੀਟਿਵਿਟੀ  ਦਰ ਇਸ ਵੇਲੇ 1.95 ਫੀਸਦ ਹੈ ‘ਤੇ ਪਿਛਲੇ 54 ਦਿਨਾਂ ਤੋਂ 3 ਫੀਸਦ

ਤੋੰ ਘੱਟ ਰਹਿ ਰਹੀ ਹੈ 

ਰੋਜ਼ਾਨਾ ਪੌਜ਼ੀਟਿਵਿਟੀ ਦਰ 1.96 ਫੀਸਦ ਹੋਈ; ਪਿਛਲੇ 23 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ 

ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 49.84 ਕਰੋੜ ਟੈਸਟ ਹੋਏ 

****

 

ਐੱਮ ਵੀ


(Release ID: 1747001) Visitor Counter : 148