ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਟੋਕੀਓ ਓਲੰਪਿਕਸ 2020 ਵਿੱਚ ਬੈਡਮਿੰਟਨ ‘ਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਪੀਵੀ ਸਿੰਧੂ ਨੂੰ ਵਧਾਈਆਂ ਦਿੱਤੀਆਂ

Posted On: 01 AUG 2021 6:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟੋਕੀਓ ਓਲੰਪਿਕਸ 2020 ਵਿੱਚ ਬੈਡਮਿੰਟਨ ‘ਚ ਕਾਂਸੀ ਦਾ ਮੈਡਲ ਜਿੱਤਣ ਦੇ ਲਈ ਪੀਵੀ ਸਿੰਧੂ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਭਾਰਤ ਦਾ ਗੌਰਵ ਹਨ ਅਤੇ ਸਾਡੇ ਸਭ ਤੋਂ ਜ਼ਿਆਦਾ ਬਿਹਤਰੀਨ ਓਲੰਪਿਕ ਖਿਡਾਰੀਆਂ ਵਿੱਚੋਂ ਇੱਕ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

"ਅਸੀਂ ਸਾਰੇ ਪੀਵੀ ਸਿੰਧੂ (@Pvsindhu1) ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਉਤਸ਼ਾਹਿਤ ਹਾਂ। ਟੋਕੀਓ ਓਲੰਪਿਕਸ 2020 (@Tokyo2020) ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਉਨ੍ਹਾਂ ਨੂੰ ਵਧਾਈਆਂ। ਉਹ ਭਾਰਤ ਦਾ ਗੌਰਵ ਹਨ ਅਤੇ ਸਾਡੇ ਸਭ ਤੋਂ ਜ਼ਿਆਦਾ ਬਿਹਤਰੀਨ ਓਲੰਪਿਕ ਖਿਡਾਰੀਆਂ ਵਿੱਚੋਂ ਇੱਕ ਹਨ। #Tokyo2020"  

 

 

ਪ੍ਰਧਾਨ ਮੰਤਰੀ ਨੇ ਪੀਵੀ ਸਿੰਧੂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਦੇ ਇੱਕ ਟਵੀਟ ਅਨੁਸਾਰ;

 

"ਚੰਗਾ ਖੇਡਿਆ ਪੀਵੀ ਸਿੰਧੂ (@Pvsindhu1)!

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ (@narendramodi) ਨੇ ਪੀਵੀ ਸਿੰਧੂ ਨਾਲ ਗੱਲ ਕੀਤੀ ਅਤੇ ਟੋਕੀਓ ਓਲੰਪਿਕਸ 2020 (#Tokyo2020) ਵਿੱਚ ਕਾਂਸੀ ਦਾ ਮੈਡਲ ਜਿੱਤਣ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।"

 

 

*********

ਡੀਐੱਸ/ਐੱਸਐੱਚ



(Release ID: 1741358) Visitor Counter : 186