ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਸੰਸਥਾਨ ਗੋਕਰਣ ਪਰਤਗਾਲੀ ਜੀਵੋਤਮ ਮਠ ਦੇ ਸ਼੍ਰੀਮਦ ਵਿਦਯਾਧਿਰਾਜ ਤੀਰਥ ਸ਼੍ਰੀਪਾਦ ਵਡੇਰ ਸਵਾਮੀ ਜੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ
Posted On:
19 JUL 2021 8:58PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਸੰਸਥਾਨ ਗੋਕਰਣ ਪਰਤਗਾਲੀ ਜੀਵੋਤਮ ਮਠ ਦੇ ਸ਼੍ਰੀਮਦ ਵਿਦਯਾਧਿਰਾਜ ਤੀਰਥ ਸ਼੍ਰੀਪਾਦ ਵਡੇਰ ਸਵਾਮੀ ਜੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਸ਼੍ਰੀ ਸੰਸਥਾਨ ਗੋਕਰਣ ਪਰਤਗਾਲੀ ਜੀਵੋਤਮ ਮਠ ਦੇ ਸ਼੍ਰੀਮਦ ਵਿਦਯਾਧਿਰਾਜ ਤੀਰਥ ਸ਼੍ਰੀਪਾਦ ਵਡੇਰ ਸਵਾਮੀਜੀ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਨੂੰ ਸਮਾਜ ਦੇ ਲਈ ਉਨ੍ਹਾਂ ਦੀ ਸੇਵਾ, ਵਿਸ਼ੇਸ਼ ਤੌਰ 'ਤੇ ਸਿਹਤ ਦੇ ਖੇਤਰ ਵਿੱਚ, ਦੇ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਅਣਗਿਣਤ ਪੈਰੋਕਾਰਾਂ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ। ਓਮ ਸ਼ਾਂਤੀ।”
***
ਡੀਐੱਸ/ਐੱਸਐੱਚ
(Release ID: 1737076)
ਵਿਜ਼ੀਟਰ ਕਾਊਂਟਰ : 185
Read this release in:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam