ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤੀਰਅੰਦਾਜ਼ੀ ਵਰਲਡ ਕੱਪ ਵਿੱਚ ਦੀਪਿਕਾ ਕੁਮਾਰੀ, ਅੰਕਿਤਾ ਭਾਕਤ, ਕੋਮਲਿਕਾ ਬਾਰੀ, ਅਤਨੁ ਦਾਸ ਅਤੇ ਅਭਿਸ਼ੇਕ ਵਰਮਾ ਦੇ ਪ੍ਰਦਰਸ਼ਨ ਦੇ ਲਈ ਵਧਾਈਆਂ ਦਿੱਤੀਆਂ
Posted On:
29 JUN 2021 2:53PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੈਰਿਸ ਵਿੱਚ ਆਯੋਜਿਤ ਤੀਰਅੰਦਾਜ਼ੀ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਦੀਪਿਕਾ ਕੁਮਾਰੀ, ਅੰਕਿਤਾ ਭਾਕਤ, ਕੋਮਲਿਕਾ ਬਾਰੀ, ਅਤਨੁ ਦਾਸ ਅਤੇ ਅਭਿਸ਼ੇਕ ਵਰਮਾ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਵਰਲਡ ਕੱਪ ਦੇ ਪਿਛਲੇ ਕੁਝ ਦਿਨਾਂ ਵਿੱਚ ਸਾਡੇ ਤੀਰਅੰਦਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਿਆ ਹੈ। ਦੀਪਿਕਾ ਕੁਮਾਰੀ (@ImDeepikaK), ਅੰਕਿਤਾ ਭਾਕਤ, ਕੋਮਲਿਕਾ ਬਾਰੀ, ਅਤਨੁ ਦਾਸ ਅਤੇ ਅਭਿਸ਼ੇਕ ਵਰਮਾ (@archer_abhishek) ਨੂੰ ਉਨ੍ਹਾਂ ਦੀ ਸਫ਼ਲਤਾ ਦੇ ਲਈ ਵਧਾਈਆਂ, ਜੋ ਇਸ ਖੇਤਰ ਵਿੱਚ ਆਉਣ ਵਾਲੀ ਪ੍ਰਤਿਭਾ ਨੂੰ ਪ੍ਰੇਰਿਤ ਕਰੇਗੀ।”
************
ਡੀਐੱਸ/ਐੱਸੈੱਚ
(Release ID: 1731299)
ਵਿਜ਼ੀਟਰ ਕਾਊਂਟਰ : 231
Read this release in:
Malayalam
,
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada