ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 10 JUN 2021 9:46AM by PIB Chandigarh

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 60 ਦਿਨਾਂ ਬਾਅਦ 12 ਲੱਖ (11,67,952) ਤੋਂ ਘੱਟ ਦਰਜ

 ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ 63,463 ਕੇਸਾਂ ਦੀ ਗਿਰਾਵਟ

ਲਗਾਤਾਰ ਤੀਜੇ ਦਿਨ 1 ਲੱਖ ਤੋਂ ਘੱਟ ਨਵੇਂ ਕੇਸ ਰਿਪੋਰਟ ਹੋਏ

ਪਿਛਲੇ 24 ਘੰਟਿਆਂ ਦੌਰਾਨ 94,052 ਨਵੇਂ ਕੇਸ ਸਾਹਮਣੇ ਆਏ

ਬੀਤੇ 24 ਘੰਟਿਆਂ ਦੌਰਾਨ 1,51,367 ਵਿਅਕਤੀ ਸਿਹਤਯਾਬ 

ਲਗਾਤਾਰ 28ਵੇਂ ਦਿਨ ਰੋਜ਼ਾਨਾ ਰਿਕਵਰੀ ਦੇ ਮਾਮਲੇ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਹੋਏ

ਦੇਸ਼ ਵਿੱਚ ਹੁਣ ਤੱਕ 2,76,55,493 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਰਿਕਵਰੀ ਦਰ ਵਧ ਕੇ 94 .77 ਫੀਸਦ ਹੋਈ

ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 5.43 ਫੀਸਦ ਤੇ ਪੁੱਜੀ

ਰੋਜ਼ਾਨਾ ਪੌਜ਼ੀਟਿਵਿਟੀ ਦਰ ਗਿਰਾਵਟ ਤੋਂ ਬਾਅਦ 4.69 ਫੀਸਦ ਹੋਈ; ਲਗਾਤਾਰ 17ਵੇਂ ਦਿਨ 10 ਫੀਸਦ ਤੋਂ ਘੱਟ ਦਰਜ

ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 37.21 ਕਰੋੜ ਟੈਸਟ ਹੋਏ

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 24 ਕਰੋੜ ਤੋਂ ਵੱਧ(24,27,26,693) ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

****

ਐਮ.ਵੀ


(Release ID: 1725893) Visitor Counter : 143