ਕਾਨੂੰਨ ਤੇ ਨਿਆਂ ਮੰਤਰਾਲਾ

ਰਾਸ਼ਟਰਪਤੀ ਨੇ ਸ਼੍ਰੀ ਅਨੂਪ ਚੰਦਰ ਪਾਂਡੇ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ

Posted On: 09 JUN 2021 8:46AM by PIB Chandigarh

ਰਾਸ਼ਟਰਪਤੀ ਨੇ ਸ਼੍ਰੀ ਅਨੂਪ ਚੰਦਰ ਪਾਂਡੇ,  ਆਈ.ਏ.ਐਸ. (ਸੈ.ਨਿ.)  (ਉੱਤਰ ਪ੍ਰਦੇਸ਼ ਸੰਵਰਗ) ਨੂੰ ਭਾਰਤ ਚੋਣ ਕਮਿਸ਼ਨ  ਵਿੱਚ ਚੋਣ ਕਮਿਸ਼ਨਰ  ਦੇ ਅਹੁਦੇ  ’ਤੇ ਨਿਯੁਕਤ ਕੀਤਾ ਹੈ। ਅਹੁਦਾ ਸੰਭਾਲਣ ਦੀ ਤਾਰੀਖ ਤੋਂ ਉਨ੍ਹਾਂ ਦਾ ਕਾਰਜਕਾਲ ਪ੍ਰਭਾਵੀ ਹੋਵੇਗਾ। ਇਸ ਸੰਬੰਧ ਵਿੱਚ ਇੱਕ ਨੋਟੀਫਿਕੇਸ਼ਨ  ਵਿਧੀ ਅਤੇ ਨਿਆਂ ਮੰਤਰਾਲਾ  ਦੇ ਕਾਨੂੰਨ  ਵਿਭਾਗ ਨੇ ਕੱਲ ਜਾਰੀ ਕੀਤੀ ਸੀ।  

 

*******************


ਮੋਨਿਕਾ


(Release ID: 1725593) Visitor Counter : 162