ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 04 JUN 2021 9:35AM by PIB Chandigarh

ਇੱਕ ਸਥਿਰ ਅਤੇ ਨਿਰੰਤਰ ਹੇਠਾਂ ਵੱਲ ਜਾਣ ਦੀ ਰਾਹ 'ਤੇ ਚਲਦਿਆਂ ਭਾਰਤ ਵਿੱਚ ਐਕਟਿਵ ਮਾਮਲਿਆਂ 

ਦੀ ਗਿਣਤੀ ਹੋਰ ਘਟ ਕੇ 16,35,993 ' ਤੇ ਆ ਗਈ ਹੈ ਲਗਾਤਾਰ ਪਿਛਲੇ 8 ਦਿਨ ਤੋਂ 2 ਲੱਖ ਤੋਂ ਘੱਟ 

ਮਾਮਲੇ ਦਰਜ 

 

ਐਕਟਿਵ ਮਾਮਲਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ 77,420 ਦੀ ਕਮੀ ਦਰਜ

 

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ 1.32 ਲੱਖ ਮਾਮਲੇ ਦਰਜ ਹੋਏ, 

ਜਿਹੜੇ ਦੇਸ਼ ਵਿੱਚ ਲਗਾਤਾਰ ਐਕਟਿਵ ਮਾਮਲਿਆਂ ਦੇ ਘਟਣ ਦੇ ਰੁਝਾਨ ਨੂੰ ਕਾਇਮ ਰੱਖ ਰਹੇ ਹਨ

 

ਹੁਣ ਤੱਕ ਦੇਸ਼ ਭਰ ਵਿੱਚ 2.65 ਕਰੋੜ ਵਿਅਕਤੀ ਕੋਵਿਡ 19 ਤੋਂ ਸਿਹਤਯਾਬ ਹੋਏ ਹਨ 

ਪਿਛਲੇ 24 ਘੰਟਿਆਂ ਦੌਰਾਨ 2,07,071 ਮਰੀਜ਼ ਠੀਕ ਹੋਏ

 

ਰੋਜ਼ਾਨਾ ਰਿਕਵਰੀ ਦੇ ਮਾਮਲੇ ਲਗਾਤਾਰ 22 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ ਕੀਤੇ ਗਏ 

 

ਨਿਰੰਤਰ ਵਾਧੇ ਦੇ ਰੁਝਾਨ ਨਾਲ , ਕੌਮੀ ਰਿਕਵਰੀ ਦਰ ਵੱਧ ਕੇ 93.08 ਫੀਸਦ ਹੋ ਗਈ ਹੈ

 

ਹਫਤਾਵਾਰੀ ਪੌਜ਼ੀਟੀਵਿਟੀ ਦਰ ਇਸ ਸਮੇਂ 7.27 ਫੀਸਦ 'ਤੇ ਖੜੀ ਹੈ

 

ਰੋਜ਼ਾਨਾ ਪੌਜ਼ੀਟੀਵਿਟੀ ਦਰ 6.38 ਫ਼ੀਸਦ ਹੋਈ, ਲਗਾਤਾਰ 11 ਦਿਨਾਂ ਤੋਂ 10 ਫੀਸਦ ਤੋਂ ਘੱਟ ਦਰਜ

 

ਕੋਵਿਡ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੱਕ 35.7 ਕਰੋੜ ਟੈਸਟ ਕੀਤੇ ਗਏ ਹਨ

 

ਕੌਮੀ ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਹੁਣ ਤੱਕ 22.41 ਕਰੋੜ ਤੋਂ ਵੱਧ ਟੀਕਾ ਖੁਰਾਕ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਹੈ

************

ਐਮ.ਵੀ.

 


(Release ID: 1724538) Visitor Counter : 178