ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਦਮ ਵਿਭੂਸ਼ਨ ਸਰ ਅਨਿਰੁੱਧ ਜਗਨਨਾਥ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ

Posted On: 03 JUN 2021 11:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਰ ਅਨਿਰੁੱਧ ਜਗਨਨਾਥ ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟਾਇਆ ਹੈ।

 

ਇੱਕ ਟਵੀਟ ਚ, ਸ਼੍ਰੀ ਮੋਦੀ ਨੇ ਕਿਹਾ,

 

ਉੱਚਕੋਟਿ ਦੇ ਆਗੂ ਅਤੇ ਰਾਜਨੇਤਾ ਪਦਮ ਵਿਭੂਸ਼ਨ ਸਰ ਅਨਿਰੁੱਧ ਜਗਨਨਾਥ ਆਧੁਨਿਕ ਮਾਰੀਸ਼ਸ ਦੇ ਨਿਰਮਾਤਾ ਸਨ। ਇੱਕ ਮਾਣਮੱਤੇ ਪ੍ਰਵਾਸੀ ਭਾਰਤੀ ਵਜੋਂ ਉਨ੍ਹਾਂ ਆਪਣੀ ਵਿਰਾਸਤ ਦਾ ਲਾਭ ਲੈਂਦਿਆਂ ਵਿਸ਼ੇਸ਼ ਦੁਵੱਲੇ ਸਬੰਧ ਸਥਾਪਿਤ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਦੇ ਪਰਿਵਾਰ ਤੇ ਮਾਰੀਸ਼ਸ ਦੇ ਲੋਕਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।

 

 

****

ਡੀਐੱਸ



(Release ID: 1724323) Visitor Counter : 117