ਰਸਾਇਣ ਤੇ ਖਾਦ ਮੰਤਰਾਲਾ

ਵਧ ਰਹੇ ਮਯੂਕੋਰਮੀਕੋਸਿਸ ਦੇ ਮਾਮਲਿਆਂ ਦੇ ਮੱਦੇਨਜ਼ਰ ਐਮਫੋਟੇਰਿਸਿਨ-ਬੀ ਦੀ ਤਾਜ਼ਾ ਐਲੋਕੇਸ਼ਨ - ਸ਼੍ਰੀ ਸਦਾਨੰਦ ਗੌੜਾ

Posted On: 22 MAY 2021 11:47AM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨੇ ਐਲਾਨ ਕੀਤਾ ਕਿ ਵੱਖ-ਵੱਖ ਰਾਜਾਂ ਵਿੱਚ ਮਯੂਕੋਰਮੀਕੋਸਿਸ ਦੇ ਵੱਧ ਰਹੇ ਕੇਸਾਂ ਦੀ ਵਿਸਥਾਰਤ ਸਮੀਖਿਆ ਤੋਂ ਬਾਅਦ, ਐਮਫੋਟੇਰਿਸਿਨ-ਬੀ  ਦੀਆਂ ਕੁੱਲ 23680 ਵਾਧੂ ਸ਼ੀਸ਼ੀਆਂ ਅੱਜ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਐਲੋਕੇਟ ਕੀਤੀਆਂ  ਗਈਆਂ ਹਨ। 


ਉਨ੍ਹਾਂ ਇਹ ਵੀ ਦੱਸਿਆ ਕਿ ਇਹ ਅਲਾਟਮੈਂਟ ਮਰੀਜ਼ਾਂ ਦੀ ਕੁੱਲ ਸੰਖਿਆ ਦੇ ਅਧਾਰ ਤੇ ਕੀਤੀ ਗਈ ਹੈ ਜੋ ਕਿ ਦੇਸ਼ ਭਰ ਵਿੱਚ ਲਗਭਗ 8848 ਹੈ

C:\Users\dell\Desktop\image001FA8Y.jpg

----------------------------------------------

ਐਮ ਸੀ/ਕੇ ਪੈ/ਏ ਕੇ 


(Release ID: 1720990) Visitor Counter : 264