ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਸਿਵਿਲ ਸੇਵਾ (ਪ੍ਰਾਰੰਭਿਕ) ਪਰੀਖਿਆ, 2021 ਦੇ ਪ੍ਰੋਗਰਾਮ ਵਿੱਚ ਸੰਸ਼ੋਧਨ
प्रविष्टि तिथि:
13 MAY 2021 1:48PM by PIB Chandigarh
ਕੋਰੋਨਾ ਵਾਇਰਸ (ਕੋਵਿਡ-19) ਦੇ ਚਲਦੇ ਪੈਦਾ ਹਾਲਾਤ ਨੂੰ ਦੇਖਦੇ ਹੋਏ, ਸੰਘ ਲੋਕ ਸੇਵਾ ਆਯੋਗ (ਯੂਪੀਐੱਸਸੀ) ਨੇ ਸਿਵਿਲ ਸੇਵਾ (ਪ੍ਰਾਰੰਭਿਕ) ਪਰੀਖਿਆ, 2021 ਨੂੰ ਮੁਲਤਵੀ ਕਰ ਦਿੱਤਾ ਹੈ, ਜੋ 27 ਜੂਨ, 2021 ਨੂੰ ਹੋਣੀ ਸੀ। ਹੁਣ, ਇਹ ਪਰੀਖਿਆ 10 ਅਕਤੂਬਰ, 2021 ਨੂੰ ਹੋਵੇਗੀ।
<><><><><>
ਐੱਸਐੱਨਸੀ
(रिलीज़ आईडी: 1718977)
आगंतुक पटल : 248
इस विज्ञप्ति को इन भाषाओं में पढ़ें:
Kannada
,
Bengali
,
English
,
Urdu
,
Marathi
,
हिन्दी
,
Gujarati
,
Odia
,
Tamil
,
Telugu
,
Malayalam