ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਕਾਂਤੀਸੇਨ ਸ਼੍ਰੌਫ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ
Posted On:
13 MAY 2021 10:52PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਕਾਂਤੀਸੇਨ ਸ਼੍ਰੌਫ (ਕਾਕਾ) ਦੇ ਅਕਾਲ ਚਲਾਣੇ ’ਤੇ ਦੁਖ ਪ੍ਰਗਟਾਇਆ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਸ਼੍ਰੀ ਕਾਂਤੀਸੇਨ ਸ਼੍ਰੌਫ ਨੂੰ ਗੁਜਰਾਤ ਦਾ ਦਿਆਲੂ ਵਿਅਕਤੀ ਦੱਸਿਆ, ਜਿਨ੍ਹਾਂ ਨੇ ਇੱਕ ਸਫ਼ਲ ਉਦਯੋਗਪਤੀ ਹੋਣ ਦੇ ਇਲਾਵਾ ਛੋਟੇ ਕਾਰੀਗਰਾਂ ਦੀ ਉੱਨਤੀ ਦੇ ਲਈ ਬਹੁਤ ਯੋਗਦਾਨ ਦਿੱਤਾ।
*****
ਡੀਐੱਸ/ਏਕੇਜੇ
(Release ID: 1718590)
ਵਿਜ਼ੀਟਰ ਕਾਊਂਟਰ : 167
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam