ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦਿਆਲੂ ਅਤੇ ਅਤਿਅੰਤ ਸਤਿਕਾਰਯੋਗ ਡਾ. ਫਿਲਿਪੋਜ਼ ਮਾਰ ਕ੍ਰਾਈਸਾਸਟਮ ਮਾਰ ਥੋਮਾ ਵਲਿਯਾ ਮੈਟਰੋਪੌਲੀਟਨ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ

Posted On: 05 MAY 2021 11:13AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦਿਆਲੂ ਅਤੇ ਅਤਿਅੰਤ ਸਤਿਕਾਰਯੋਗ ਡਾ. ਫਿਲਿਪੋਜ਼ ਮਾਰ ਕ੍ਰਾਈਸਾਸਟਮ ਮਾਰ ਥੋਮਾ ਵਲਿਯਾ ਮੈਟਰੋਪੌਲੀਟਨ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ ਹੈ। 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

“ਮੈਂ ਹਿਜ਼ ਗ੍ਰੇਸ ਦ ਮੋਸਟ ਰੈਵੇਰੈਂਡ ਡਾ. ਫਿਲਿਪੋਜ਼ ਮਾਰ ਕ੍ਰਾਈਸਾਸਟਮ ਮਾਨ ਥੋਮਾ ਵਲਿਯਾ ਮੈਟਰੋਪੌਲੀਟਨ ਦੇ ਅਕਾਲ ਚਲਾਣੇ ‘ਤੇ ਦੁਖੀ ਹਾਂ। ਉਹ ਆਪਣੇ ਸਮ੍ਰਿੱਧ ਧਾਰਮਿਕ-ਅਧਿਆਤਮਕ ਗਿਆਨ ਅਤੇ ਮਾਨਵ ਪੀੜਾ ਨੂੰ ਖਤਮ ਕਰਨ ਦੇ ਪ੍ਰਯਤਨਾਂ ਲਈ ਹਮੇਸ਼ਾ ਯਾਦ ਕੀਤੇ ਜਾਣਗੇ।  ਮਲੰਕਾਰਾ ਮਾਰ ਥੋਮਾ ਸੀਰੀਅਨ ਚਰਚ ਦੇ ਮੈਬਰਾਂ  ਦੇ ਪ੍ਰਤੀ ਸੰਵੇਦਨਾਵਾਂ।”

 

****************

ਡੀਐੱਸ/ਏਕੇ



(Release ID: 1716136) Visitor Counter : 179