ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਸਾਮ ਦੇ ਲੋਕਾਂ ਨੂੰ ਬੋਹਾਗ ਬਿਹੁ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
Posted On:
14 APR 2021 9:13AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬੋਹਾਗ ਬਿਹੂ ਦੇ ਪਾਵਨ ਉਤਸਵ ਦੇ ਅਵਸਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਸ਼੍ਰੀ ਮੋਦੀ ਨੇ ਕਿਹਾ, “ਬੋਹਾਗ ਬਿਹੁ ਦੇ ਪਾਵਨ ਅਵਸਰ 'ਤੇ ਅਸਾਮ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ। ਮੈਂ ਹਰੇਕ ਵਿਅਕਤੀ ਦੇ ਲਈ ਸਿਹਤ ਅਤੇ ਪ੍ਰਸੰਨਤਾ ਦੀ ਪ੍ਰਾਰਥਨਾ ਕਰਦਾ ਹਾਂ। ਅਸਾਮ ਸਮ੍ਰਿੱਧੀ ਦੇ ਨਵੇਂ ਆਯਾਮ ਛੂਹੇ।”
********
ਡੀਐੱਸ
(Release ID: 1711824)
ਵਿਜ਼ੀਟਰ ਕਾਊਂਟਰ : 191
Read this release in:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam