ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਸ਼ੁ ਦੇ ਪਾਵਨ ਉਤਸਵ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 14 APR 2021 9:10AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ੁ ਦੇ ਪਾਵਨ ਉਤਸਵ ਦੇ ਅਵਸਰ 'ਤੇ ਦੁਨੀਆ ਭਰ ਦੇ ਕੇਰਲ ਅਤੇ ਮਲਿਆਲੀ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, “ਕੇਰਲ ਦੇ ਲੋਕਾਂ ਨੂੰ ਮੇਰਾ ਵਿਸ਼ੁ ਅਭਿਵਾਦਨ। ਇਸ ਪਾਵਨ ਪੁਰਬ ਦੇ ਅਵਸਰ 'ਤੇ, ਮੈਂ ਦੁਨੀਆ ਭਰ ਵਿੱਚ ਮੌਜੂਦ ਮਲਿਆਲੀ ਲੋਕਾਂ ਨੂੰ ਵੀ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਨਵਾਂ ਵਰ੍ਹਾਂ ਆਪ ਸਭ ਦੇ ਲਈ ਸਿਹਤ ਅਤੇ ਖੁਸ਼ੀਆਂ ਲਿਆਵੇ।"

 

 

********

 

ਡੀਐੱਸ


(रिलीज़ आईडी: 1711823) आगंतुक पटल : 184
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Manipuri , Assamese , Bengali , Gujarati , Odia , Tamil , Telugu , Kannada