ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਜਿਬੁ ਚੇਰੋਬਾ ਦੇ ਅਵਸਰ ‘ਤੇ ਮਣੀਪੁਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
13 APR 2021 9:07AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਜਿਬੁ ਚੇਰੋਬਾ ਦੇ ਅਵਸਰ ‘ਤੇ ਮਣੀਪੁਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਸ਼੍ਰੀ ਮੋਦੀ ਨੇ ਕਿਹਾ, “ਮਣੀਪੁਰ ਦੇ ਲੋਕਾਂ ਨੂੰ ਸਾਜਿਬੁ ਚੇਰੋਬਾ ਦੀਆਂ ਵਧਾਈਆਂ। ਆਗਾਮੀ ਵਰ੍ਹੇ ਲਈ ਪ੍ਰਸੰਨਤਾ ਅਤੇ ਚੰਗੀ ਸਿਹਤ ਦੀਆਂ ਸ਼ੁਭਕਾਮਨਾਵਾਂ।"
******
ਡੀਐੱਸ
(Release ID: 1711432)
ਵਿਜ਼ੀਟਰ ਕਾਊਂਟਰ : 199
Read this release in:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam