ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ-19 ਸੰਕ੍ਰਮਿਤ ਡਾ. ਫਾਰੂਖ ਅਬਦੁੱਲ੍ਹਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ

Posted On: 30 MAR 2021 1:58PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਾ. ਫਾਰੂਖ ਅਬਦੁੱਲ੍ਹਾ ਦੇ ਕੋਵਿਡ-19 ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਡਾ. ਫਾਰੂਖ ਅਬਦੁੱਲ੍ਹਾ ਜੀ ਦੀ ਚੰਗੀ ਸਿਹਤ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰ ਰਿਹਾ ਹਾਂ।

 

ਤੁਹਾਡੇ ਅਤੇ ਪੂਰੇ ਪਰਿਵਾਰ ਦੀ ਵੀ ਚੰਗੀ ਸਿਹਤ ਦੇ ਲਈ ਕਾਮਨਾ ਕਰ ਰਿਹਾ ਹਾਂ @OmarAbdullah (@ਉਮਰ ਅਬਦੁੱਲ੍ਹਾ)।’’

 

https://twitter.com/narendramodi/status/1376800691386130432

 

*****

 

ਡੀਐੱਸ/ਐੱਸਐੱਚ



(Release ID: 1708554) Visitor Counter : 117