ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸੂਬਿਆਂ ਨੂੰ ਕੋਵਿਡ 19 ਟੀਕਿਆਂ ਦੀ ਵੰਡ

Posted On: 02 FEB 2021 4:20PM by PIB Chandigarh

ਭਾਰਤ ਸਰਕਾਰ ਨੇ ਦੇਸ਼ ਭਰ ਵਿੱਚ 16 ਜਨਵਰੀ 2021 ਨੂੰ ਸਿਹਤ ਸੰਭਾਲ ਕਾਮਿਆਂ ਦੀ ਕੋਵਿਡ 19 ਟੀਕਾਕਰਨ ਦੀ ਸ਼ੁਰੂਆਤ ਕੀਤੀ ਹੈ । ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ 19 ਟੀਕੇ ਮੁਹੱਈਆ ਕੀਤੇ ਗਏ ਹਨ ।
ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਿਹਤ ਸੰਭਾਲ ਕਾਮਿਆਂ ਲਈ ਦਿੱਤੇ ਟੀਕਿਆਂ ਦੀ ਵੰਡ ਹੇਠ ਲਿਖੇ ਅਨੁਸਾਰ ਹੈ ।


 

State/UT-wise details of Health Care Workers to be vaccinated

S. No.

State/UT

Target of Health Care Workers (State Govt., Central Govt. and Private sector)

1

Andaman and Nicobar Islands

5,058

2

Andhra Pradesh

4,38,990

3

Arunachal Pradesh

24,551

4

Assam

2,10,359

5

Bihar

4,68,790

6

Chandigarh

18,890

7

Chhattisgarh

2,73,442

8

Dadra and Nagar Haveli

4,220

9

Daman and Diu

1,440

10

Delhi

2,78,343

11

Goa

19,181

12

Gujarat

5,16,425

13

Haryana

2,24,376

14

Himachal Pradesh

79,551

15

Jammu and Kashmir

1,14,426

16

Jharkhand

1,63,844

17

Karnataka

7,73,362

18

Kerala

4,07,016

19

Ladakh

5,857

20

Lakshadweep

895

21

Madhya Pradesh

4,29,981

22

Maharashtra

9,36,857

23

Manipur

45,071

24

Meghalaya

33,234

25

Mizoram

15,534

26

Nagaland

21,503

27

Odisha

3,59,653

28

Puducherry

24,970

29

Punjab

1,97,481

30

Rajasthan

5,24,218

31

Sikkim

10,691

32

Tamil Nadu

5,32,605

33

Telangana

3,45,775

34

Tripura

47,035

35

Uttar Pradesh

9,06,752

36

Uttarakhand

1,00,433

37

West Bengal

7,00,418

 

Total (excluding 200 null)

92,61,227


ਇਹ ਜਾਣਕਾਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ।

ਐੱਮ ਵੀ / ਐੱਸ ਜੇ(Release ID: 1694539) Visitor Counter : 228