ਰੇਲ ਮੰਤਰਾਲਾ
ਰੇਲ ਮੰਤਰਾਲੇ ਨੇ ਟ੍ਰੇਨ ਨੰ. 12311/12312 ਹਾਵੜਾ - ਕਾਲਕਾ ਮੇਲ ਦਾ ਨਾਮ ਬਦਲ ਕੇ “ਨੇਤਾਜੀ ਐਕਸਪ੍ਰੈਸ” ਕਰਨ ਦੀ ਪ੍ਰਵਾਨਗੀ ਦਿੱਤੀ
ਇਹ ਟ੍ਰੇਨ ਬਹੁਤ ਲੋਕਪ੍ਰਿਯ ਅਤੇ ਭਾਰਤੀ ਰੇਲਵੇ ਦੀਆਂ ਸਭ ਤੋਂ ਪੁਰਾਣੀਆਂ ਟ੍ਰੇਨਾਂ ਵਿੱਚੋਂ ਇੱਕ ਹੈ
Posted On:
20 JAN 2021 11:05AM by PIB Chandigarh
ਰੇਲ ਮੰਤਰਾਲੇ ਨੇ ਟ੍ਰੇਨ ਨੰ. 12311/12312 ਹਾਵੜਾ - ਕਾਲਕਾ ਮੇਲ ਦਾ ਨਾਮ ਬਦਲ ਕੇ “ਨੇਤਾਜੀ ਐਕਸਪ੍ਰੈਸ” ਕਰ ਦਿੱਤਾ ਹੈ ।
ਇਹ ਵਰਨਣਯੋਗ ਹੈ ਕਿ ਹਾਵੜਾ - ਕਾਲਕਾ ਮੇਲ ਬਹੁਤ ਲੋਕਪ੍ਰਿਯ ਅਤੇ ਭਾਰਤੀ ਰੇਲਵੇ ਦੀਆਂ ਸਭ ਤੋਂ ਪੁਰਾਣੀਆਂ ਟ੍ਰੇਨਾਂ ਵਿੱਚੋਂ ਇੱਕ ਹੈ । ਹਾਵੜਾ - ਕਾਲਕਾ ਮੇਲ ਦਿੱਲੀ ਹੁੰਦੇ ਹੋਏ ਹਾਵੜਾ ( ਪੂਰਬੀ ਰੇਲਵੇ) ਅਤੇ ਕਾਲਕਾ ( ਉੱਤਰੀ ਰੇਲਵੇ ) ਦਰਮਿਆਨ ਚੱਲਦੀ ਹੈ ।
*****
ਡੀਜੇਐੱਨ/ਐੱਮਕੇਵੀ
(Release ID: 1690425)
Visitor Counter : 206
Read this release in:
English
,
Urdu
,
Urdu
,
Hindi
,
Marathi
,
Bengali
,
Manipuri
,
Odia
,
Tamil
,
Telugu
,
Malayalam