ਪ੍ਰਧਾਨ ਮੰਤਰੀ ਦਫਤਰ

ਭਾਰਤ–ਬੰਗਲਾਦੇਸ਼ ਵਰਚੁਅਲ ਸਮਿਟ ਦੌਰਾਨ ਹਸਤਾਖਰ ਕੀਤੇ ਸਹਿਮਤੀ–ਪੱਤਰਾਂ/ਸਮਝੌਤਿਆਂ ਦੀ ਸੂਚੀ

Posted On: 17 DEC 2020 3:23PM by PIB Chandigarh

 

ਲੜੀ ਨੰ.

ਸਹਿਮਤੀ–ਪੱਤਰ/ਸਮਝੌਤਾ

ਭਾਰਤੀ ਧਿਰ ਦੁਆਰਾ ਆਦਾਨ–ਪ੍ਰਦਾਨ ਕੀਤਾ ਗਿਆ

ਬੰਗਲਾਦੇਸ਼ੀ ਧਿਰ ਦੁਆਰਾ 

ਆਦਾਨ–ਪ੍ਰਦਾਨ ਕੀਤਾ ਗਿਆ

1.

ਹਾਈਡ੍ਰੋਕਾਰਬਨ ਖੇਤਰ ਵਿੱਚ ਸਹਿਯੋਗ ਬਾਰੇ ਸਮਝ ਦਾ ਢਾਂਚਾ

ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ

ਐਡੀਸ਼ਨਲ ਸਕੱਤਰ (ਵਿਕਾਸ), ਊਰਜਾ ਤੇ ਖਣਿਜ ਸਰੋਤ ਡਿਵੀਜ਼ਨ

2.

ਸਥਾਨਕ ਇਕਾਈਆਂ ਤੇ ਜਨਤਕ ਖੇਤਰ ਦੇ ਹੋਰ ਸੰਸਥਾਨਾਂ ਰਾਹੀਂ ‘ਹਾਈ ਇੰਪੈਕਟ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟਾਂ’ (HICDPs) ਲਾਗੂ ਕਰਨ ਲਈ ਭਾਰਤੀ ਗ੍ਰਾਂਟ ਸਹਾਇਤਾ ਸਬੰਧੀ ਸਹਿਮਤੀ–ਪੱਤਰ

ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ

ਸਕੱਤਰ, ਆਰਥਿਕ ਸਬੰਧ ਡਿਵੀਜ਼ਨ

3.

ਸਰਹੱਦ–ਪਾਰ ਹਾਥੀਆਂ ਦੀ ਦੇਖਭਾਲ ਬਾਰੇ ਪ੍ਰੋਟੋਕੋਲ

ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ

ਸਕੱਤਰ, ਵਾਤਾਵਰਣ, ਵਣ ਤੇ ਜਲਵਾਯੂ 

ਪਰਿਵਰਤਨ ਮੰਤਰਾਲਾ

4.

ਬਾਰੀਸ਼ਾਲ ਨਗਰ ਨਿਗਮ ਲਈ ਲਾਮਚੋਰੀ ਖੇਤਰ ਵਿਖੇ ਕੂੜਾ–ਕਰਕਟ / ਠੋਸ ਵੇਸਟ ਨਿਬੇੜਾ ਗ੍ਰਾਊਂਡ ਦੇ ਉਪਕਰਣ ਦੀ ਸਪਲਾਈ ਤੇ ਸੁਧਾਰ ਬਾਰੇ ਸਹਿਮਤੀ–ਪੱਤਰ

ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ

ੳ. ਸਕੱਤਰ, ਆਰਥਿਕ ਸਬੰਧ ਡਿਵੀਜ਼ਨ

ਅ. ਮੇਅਰ, ਬਾਰੀਸ਼ਾਲ ਨਗਰ ਨਿਗਮ

5.

ਖੇਤੀਬਾੜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਹਿਮਤੀ–ਪੱਤਰ

ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ

ਕਾਰਜਕਾਰੀ ਚੇਅਰਮੈਨ, ਬੰਗਲਾਦੇਸ਼ 

ਖੇਤੀਬਾੜੀ ਖੋਜ ਪ੍ਰੀਸ਼ਦ

6.

ਰਾਸ਼ਟਰਪਪਿਤਾ ਬੰਗਬੰਧੂ ਸ਼ੇਖ਼ ਮੁਜੀਬੁਰ ਰਹਿਮਾਨ ਯਾਦਗਾਰੀ ਅਜਾਇਬਘਰ, ਢਾਕਾ, ਬੰਗਲਾਦੇਸ਼ ਅਤੇ ਰਾਸ਼ਟਰੀ ਅਜਾਇਬਘਰ, ਨਵੀਂ ਦਿੱਲੀ, ਭਾਰਤ ਦਰਮਿਆਨ ਸਹਿਮਤੀ–ਪੱਤਰ

ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ

ਕਿਊਰੇਟਰ, ਰਾਸ਼ਟਰਪਪਿਤਾ ਬੰਗਬੰਧੂ 

ਸ਼ੇਖ਼ ਮੁਜੀਬੁਰ ਰਹਿਮਾਨ ਯਾਦਗਾਰੀ 

ਅਜਾਇਬਘਰ, ਢਾਕਾ

7.

ਭਾਰਤ–ਬੰਗਲਾਦੇਸ਼ ਸੀਈਓਜ਼ ਫ਼ੋਰਮ ਦੀਆਂ ਹਵਾਲਾ ਮੱਦਾਂ

ਵਣਜ ਸਕੱਤਰ, ਵਣਜ ਤੇ ਉਦਯੋਗ ਮੰਤਰਾਲਾ

ਸਕੱਤਰ, ਵਣਜ ਮੰਤਰਾਲਾ

 

***

ਡੀਐੱਸ/ਏਕੇਪੀ/ਐੱਸਐੱਚ(Release ID: 1681606) Visitor Counter : 1