ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਫਾਦਰ ਵੈਲੇਸ ਦੇ ਅਕਾਲ ਚਲਾਣੇ'ਤੇ ਸੋਗ ਪ੍ਰਗਟਾਇਆ
प्रविष्टि तिथि:
09 NOV 2020 5:21PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਾਦਰ ਵੈਲੇਸ ਦੇ ਅਕਾਲ ਚਲਾਣੇ 'ਤੇ ਸੋਗ ਪ੍ਰਗਟਾਇਆ।
ਪ੍ਰਧਾਨ ਮੰਤਰੀ ਨੇ ਕਿਹਾ, "ਫਾਦਰ ਵੈਲੇਸ ਆਪਣੇ ਕਾਰਜਾਂ ਨਾਲ ਲੋਕਾਂ ਦੇ ਦਰਮਿਆਨਬੇਹੱਦ ਮਕਬੂਲ ਸਨ।ਖਾਸ ਤੌਰ 'ਤੇ ਗੁਜਰਾਤ ਵਿੱਚ ਉਨ੍ਹਾਂ ਦੀ ਮਕਬੂਲੀਅਤਬੇਹੱਦ ਜ਼ਿਆਦਾ ਸੀ।ਉਨ੍ਹਾਂਨੇ ਗਣਿਤ ਤੋਂ ਲੈ ਕੇ ਗੁਜਰਾਤੀ ਸਾਹਿਤ ਜਿਹੇ ਵਿਵਿਧ ਖੇਤਰਾਂ ਵਿੱਚ ਜ਼ਿਕਰਯੋਗ ਕੰਮ ਕੀਤਾ। ਉਹ ਸਮਾਜ ਦੀ ਸੇਵਾ ਵਿੱਚ ਵੀ ਸਦਾ ਤਤਪਰ ਰਹਿੰਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂਕਾਫੀ ਦੁਖੀ ਹਾਂ, ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।"
***
ਡੀਐੱਸ/ਐੱਸਐੱਚ
(रिलीज़ आईडी: 1671529)
आगंतुक पटल : 123
इस विज्ञप्ति को इन भाषाओं में पढ़ें:
Assamese
,
English
,
Urdu
,
हिन्दी
,
Marathi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam