ਰੱਖਿਆ ਮੰਤਰਾਲਾ

ਓ ਆਰ ਓ ਪੀ ਇਤਿਹਾਸਕ ਫੈਸਲੇ ਨੂੰ ਲਾਗੂ ਕਰਨ ਦੇ 5 ਸਾਲ ; 42,740 ਕਰੋੜ ਰੁਪਏ ਤੋਂ ਜਿ਼ਆਦਾ 20,60,220 ਰੱਖਿਆ ਬਲ ਦੇ ਪੈਨਸ਼ਨਰਾਂ / ਪਰਿਵਾਰਕ ਪੈਨਸ਼ਨਰਾਂ ਨੂੰ ਵੰਡੇ ਗਏ

Posted On: 06 NOV 2020 3:45PM by PIB Chandigarh

ਭਾਰਤ ਸਰਕਾਰ ਨੇ  07—11—2015 ਨੂੰ ਇੱਕ ਹੁਕਮ ਜਾਰੀ ਕਰਦਿਆਂ ਵੰਨ ਰੈਂਕ ਵੰਨ ਪੈਨਸ਼ਨ ( ਆਰ  ਪੀਨੂੰ ਲਾਗੂ ਕਰਨ ਦਾ ਇਤਿਹਾਸਕ ਫੈਸਲਾ ਲਿਆ , ਜਿਸ ਰਾਹੀਂ ਭਾਰੀ ਵਿੱਤੀ ਬੋਝ ਦੇ ਬਾਵਜੂਦ 01—07—2014 ਤੋਂ ਫਾਇਦੇ ਦਿੱਤੇ ਗਏ  ਇਸ ਫੈਸਲੇ ਰਾਹੀਂ ਭਾਰਤ ਸਰਕਾਰ ਨੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਵਚਨਬੱਧਤਾ ਦਰਸਾਈ ਹੈ  30—06—2014 ਤੱਕ ਹਥਿਆਰਬੰਦ ਫ਼ੌਜਾਂ ਦੇ ਰਿਟਾਇਰ ਹੋਏ ਜਵਾਨਾਂ ਨੂੰ ਇਸ ਹੁਕਮ ਦੇ ਘੇਰੇ ਵਿੱਚ ਲਿਆਂਦਾ ਗਿਆ  ਰੱਖਿਆ ਪੈਨਸ਼ਨ ਦੇ ਵੱਡੇ ਆਕਾਰ ਅਤੇ ਗੁੰਝਲਦਾਰੀ ਦੇ ਮੱਦੇਨਜ਼ਰ ਮਾਹਿਰਾਂ ਅਤੇ ਸਾਬਕਾ ਸੈਨਿਕਾਂ ਨਾਲ ਸਰਕਾਰ ਵੱਲੋਂ  ਆਰ  ਪੀ ਨੂੰ ਸਰਕਾਰ ਵੱਲੋਂ ਹੁਕਮ ਜਾਰੀ ਕਰਕੇ ਲਾਗੂ ਕਰਨ ਲਈ ਵਿਸਥਾਰਕ ਵਿਚਾਰ ਵਟਾਂਦਰਾ ਕੀਤਾ ਗਿਆ 
ਸਾਬਕਾ ਸੈਨਿਕ  ਆਰ  ਪੀ ਨੂੰ ਲਾਗੂ ਕਰਾਉਣ ਲਈ ਤਕਰੀਬਨ 45 ਸਾਲਾਂ ਤੋਂ ਸੰਘਰਸ਼ ਕਰ ਰਹੇ ਸਨ , ਪਰ ਇਸ ਨੂੰ 2015 ਤੋਂ ਪਹਿਲਾਂ ਲਾਗੂ ਨਹੀਂ ਕੀਤਾ ਗਿਆ ਸੀ 
 ਆਰ  ਪੀ ਦਾ ਮਤਲਬ ਹੈ ਕਿ ਹਥਿਆਰਬੰਦ ਫ਼ੌਜਾਂ ਦੇ ਜਵਾਨਾਂ ਨੂੰ ਇੱਕ ਹੀ ਰੈਂਕ ਅਤੇ ਇੱਕ ਹੀ ਸਮੇਂ ਤੱਕ ਸੇਵਾ ਕਰਨ ਲਈ ਇੱਕਸਾਰ ਪੈਨਸ਼ਨ ਦਿੱਤੀ ਜਾਵੇ , ਬਿਨਾਂ ਉਹਨਾਂ ਦੀ ਰਿਟਾਇਰਮੈਂਟ ਦੀ ਮਿਤੀ ਦਾ ਧਿਆਨ ਕਰਦਿਆਂ  ਇਸ ਲਈ  ਆਰ  ਪੀ ਦਾ ਮਤਲਬ ਮੌਜੂਦਾ ਪੈਨਸ਼ਨ ਦਰ ਅਤੇ ਪਹਿਲਾਂ ਵੱਖ ਵੱਖ ਸਮਿਆਂ ਤੇ ਰਿਟਾਇਰ ਹੋਏ ਪੈਨਸ਼ਨਰਾਂ ਦੇ ਫਾਸਲੇ ਨੂੰ ਘੱਟ ਕਰਨਾ ਹੈ 
20,60,220 ਰੱਖਿਆ ਬਲਾਂ ਦੇ ਪੈਨਸ਼ਨਰਾਂ / ਪਰਿਵਾਰਕ ਪੈਨਸ਼ਨਰਾਂ ਨੂੰ 10,795.4 ਕਰੋੜ ਰੁਪਏ ਏਰੀਅਰ ਵਜੋਂ  ਆਰ  ਪੀ ਨੂੰ ਲਾਗੂ ਕਰਦਿਆਂ ਵੰਡੇ ਗਏ ਹਨ   ਆਰ  ਪੀ ਤੇ ਹਰ ਸਾਲ 7,123.38 ਕਰੋੜ ਰੁਪਏ ਖਰਚਾ ਆਉਂਦਾ ਹੈ ਅਤੇ 01—07—2014 ਤੋਂ ਲੈ ਕੇ 6 ਸਾਲਾਂ ਤੱਕ ਟੋਟਲ ਖਰਚਾ ਲਗਭਗ 42,740.28 ਕਰੋੜ ਰੁਪਏ ਬਣਦਾ ਹੈ   ਆਰ  ਪੀ ਦੇ ਲਾਭਪਾਤਰੀਆਂ ਨੂੰ 2.57 ਗੁਣਾਤਮਕ ਫੈਕਟਰ ਨਾਲ ਪੈਨਸ਼ਨ ਕੈਲਕੂਲੇਟ ਕਰਕੇ 7ਵੇਂ ਸੀ ਪੀ ਸੀ ਤਹਿਤ ਫਾਇਦੇ ਵੀ ਮਿਲੇ ਹਨ  ਸੂਬਿਆਂ ਨੂੰ 11—10—2019 ਨੂੰ  ਆਰ  ਪੀ ਦੇ ਏਰੀਅਰ ਵਜੋਂ ਜੋ ਰਾਸ਼ੀ ਦਿੱਤੀ ਗਈ , ਉਸ ਦਾ ਅੰਕੜਾ ਹੇਠ ਲਿਖਿਆ ਹੈ 

Sl. No.

Name of the State/UT

Number of OROP beneficiaries

Amount released on account of OROP arrears (In Cr.)

1.

ANDAMAN AND NICOBAR

380

2.25

2.

ANDHRA PRADESH

47,191

259.64

3.

ARUNACHAL PRADESH

2,245

10.42

4.

ASSAM

35,246

164.14

5.

BIHAR

73,757

350.96

6.

CHANDIGARH

7,088

58.69

7.

CHATTISGARH

4,289

25.64

8.

DADRA NAGAR HAVELI

8

0.13

9.

DAMAN AND DIU

16

0.08

10.

DELHI

46,626

445.11

11.

GOA

988

7.87

12.

GUJRAT

17,797

88.79

13.

HARYANA

1,84,126

909.28

14.

HIMACHAL PRADESH

94,709

412.48

15.

JAMMU & KASHMIR

62,160

293.4

16.

JHARKHAND

12,915

62.81

17.

KARNATAKA

60,566

380.76

18.

KERALA

1,37,418

726.41

19.

LAKSHADWEEP

40

0.26

20.

MADHYA PRADESH

37,118

196.2

21.

MAHARASHTRA

1,30,158

775.47

22.

MANIPUR

4,016

15.64

23.

MEGHALAYA

1,991

9.71

24.

MIZORAM

1,623

7.12

25.

NAGALAND

1,176

6.5

26.

ODISHA

28,667

137.15

27.

PONDICHERRY

1,463

8.64

28.

PUNJAB

2,11,915

1095.44

29.

RAJASTHAN

1,10,675

511.62

30.

SIKKIM

789

3.63

31.

TAMILNADU

1,16,627

628.77

32.

TELANGANA

17,811

112

33.

TRIPURA

1,501

7.66

34.

UTTAR PRADESH

2,28,326

1038.23

35.

UTTARAKHAND

1,16,553

530.57

36.

WEST BENGAL

79,194

391.3

 

Total

18,67,329

9,638.05

 

ਪੂਰੇ ਦੇਸ਼ ਵਿੱਚ ਦਿੱਤੀ ਗਈ ਇਸ ਰਾਸ਼ੀ ਵਿੱਚ ਨੇਪਾਲੀ ਪੈਨਸ਼ਨਰਾਂ ਦਾ ਵਿਸਥਾਰ ਸ਼ਾਮਲ ਨਹੀਂ ਕੀਤਾ ਗਿਆ ਹੈ 
 

 ਬੀ ਬੀ / ਐੱਨ  ਐੱਮ ਵੀ ਆਈ / ਕੇ  / ਆਰ  ਜੇ ਆਈ ਬੀ



(Release ID: 1670765) Visitor Counter : 272