ਕਾਨੂੰਨ ਤੇ ਨਿਆਂ ਮੰਤਰਾਲਾ

ਜਸਟਿਸ ਸੰਜੇ ਕੁਮਾਰ ਮੇਧੀ, ਨਾਨੀ ਟਾਗਿਆ ਅਤੇ ਮਨੀਸ਼ ਚੌਧਰੀ ਨੂੰ ਗੁਹਾਟੀ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ

प्रविष्टि तिथि: 06 NOV 2020 1:29PM by PIB Chandigarh

ਰਾਸ਼ਟਰਪਤੀ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 217 ਦੀ ਧਾਰਾ (1) ਰਾਹੀਂ ਦਿੱਤੀ ਗਈ ਸ਼ਕਤੀ ਦੀ ਵਰਤੋਂ ਕਰਦਿਆਂ ਗੁਹਾਟੀ ਹਾਈ ਕੋਰਟ ਦੇ ਅਡੀਸ਼ਨਲ ਜੱਜਾਂ  ਜਸਟਿਸ ਸੰਜੇ ਕੁਮਾਰ ਮੇਧੀ, ਜਸਟਿਸ ਨਾਨੀ ਟਾਗਿਆ ਅਤੇ ਜਸਟਿਸ ਮਨੀਸ਼ ਚੌਧਰੀ ਨੂੰ ਉਸੇ ਅਦਾਲਤ ਵਿੱਚ ਜੱਜ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਉਨ੍ਹਾਂ ਵੱਲੋਂ ਆਪਣੇ ਦਫਤਰਾਂ ਦੀ ਜ਼ਿੰਮੇਵਾਰੀ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋ ਜਾਵੇਗੀ । ਇਸ ਸੰਬੰਧੀ ਨਿਆਂ ਵਿਭਾਗ, ਕਾਨੂੰਨ ਅਤੇ ਨਿਆਂ ਮੰਤਰਾਲਾ ਵੱਲੋਂ ਨੋਟੀਫਿਕੇਸ਼ਨ ਨੰ. ਕੇ -13018 / 02 /2020-ਯੂ.ਐੱਸ .11

ਅਤੇ ਨੰ. ਕੇ 13018/03/2020-ਯੂ.ਐੱਸ. II ਮਿਤੀ 05 ਨਵੰਬਰ, 2020 ਨੂੰ ਜਾਰੀ ਕੀਤਾ ਗਿਆ ਹੈ।

ਆਰਸੀਜੇ / ਐਮ


(रिलीज़ आईडी: 1670645) आगंतुक पटल : 146
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Assamese , Bengali , Tamil , Telugu