ਕੋਲਾ ਮੰਤਰਾਲਾ

ਦੂਜੇ ਦਿਨ ਦੀ ਵਪਾਰਕ ਕੋਲਾ , ਖਾਣ ਨਿਲਾਮੀ / ਸਰਗਰਮੀ ਜਾਰੀ

Posted On: 03 NOV 2020 5:53PM by PIB Chandigarh
  1. ਚਾਰ ਕੋਲਾ ਖਾਣਾਂ (3 ਮੱਧ ਪ੍ਰਦੇਸ਼ ਵਿੱਚ ਅਤੇ 1 ਝਾਰਖੰਡ ਵਿੱਚ ) ਲਈ ਦੂਜੇ ਦਿਨ ਵਪਾਰਕ ਕੋਲਾ ਖਾਣ ਨਿਲਾਮੀ ਰੱਖੀ ਗਈ ।
    2. ਖਾਣਾਂ ਦਾ ਕੁੱਲ ਭੂਮੀ ਹੇਠ ਰਿਜ਼ਰਵ 1,085 ਮੀਟ੍ਰਿਕ ਟਨ ਜੋ ਕੁੱਲ ਪੀ ਆਰ ਸੀ ਨਾਲ 9 ਐੱਮ ਟੀ ਪੀ ਏ ਬਣਦਾ ਹੈ , ਲਈ ਨਿਲਾਮੀ ਰੱਖੀ ਗਈ ਹੈ ।
    3. ਈ—ਨਿਲਾਮੀ ਦੌਰਾਨ ਨਿਲਾਮੀ ਦੇਣ ਵਾਲਿਆਂ ਵਿੱਚ ਸਖ਼ਤ ਮੁਕਾਬਲਾ ਦੇਖਿਆ ਗਿਆ ਅਤੇ ਸਾਰੀਆਂ ਖਾਣਾਂ ਨੇ ਰਾਖਵੀਂ ਕੀਮਤ ਤੋਂ ਉੱਪਰ ਚੰਗੀਆਂ ਰਕਮਾਂ ਆਕਰਸਿ਼ਤ ਕੀਤੀਆਂ ਹਨ ।
    ਦੂਜੇ ਦਿਨ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ ।

 

S. No.

Name of the Mine

State

PRC (mtpa)

Geological Reserves (MT)

Preferred Bidder

Floor Price (%)

Final Offer (%)

Annual Revenue Generated based on PRC of mine (Rs. Cr.)

1

Bandha

Madhya Pradesh

5.00

441.50

EMIL MINES AND MINERAL RESOURCES LIMITED/148771

4

21.00

799.82

2

Brahmadiha

Jharkhand

0.15

5.00

THE ANDHRA PRADESH MINERAL DEVELOPMENT CORPORATION LTD/75892

4

41.75

114.81

3

Dhirauli

Madhya Pradesh

3.00

586.39

STRATATECH MINERAL RESOURCES PRIVATE LIMITED/147828

4

12.50

398.27

4

Sahapur West

Madhya Pradesh

0.60

52.68

SARDA ENERGY AND MINERALS

LIMITED/64896

4

26.00

103.83

 


ਆਰ ਜੇ / ਐੱਨ ਜੀ
 


(Release ID: 1669873) ਵਿਜ਼ੀਟਰ ਕਾਊਂਟਰ : 184