ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਯਨਾ ਵਿੱਚ ਆਤੰਕਵਾਦੀ ਹਮਲਿਆਂ ਦੀ ਨਿੰਦਾ ਕੀਤੀ

Posted On: 03 NOV 2020 11:28AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਯਨਾ ਵਿੱਚ ਭਿਆਨਕ ਆਤੰਕਵਾਦੀ ਹਮਲਿਆਂ ਦੀ ਨਿੰਦਾ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ, "ਵਿਯਨਾ ਵਿੱਚ ਹੋਏ ਭਿਆਨਕ ਆਤੰਕਵਾਦੀ ਹਮਲਿਆਂ ਨਾਲ ਉਨ੍ਹਾਂ ਨੂੰ ਗਹਿਰਾ ਸਦਮਾ ਅਤੇ ਦੁਖ ਪਹੁੰਚਿਆ ਹੈਭਾਰਤ ਇਸ ਦੁਖਦ ਘੜੀ ਵਿੱਚ ਔਸਟ੍ਰੀਆ ਦੇ ਨਾਲ ਖੜ੍ਹਾ ਹੈਮੇਰੀਆਂ ਸੰਵੇਦਨਾਵਾਂ ਪੀੜ੍ਹਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਨ"

 

https://twitter.com/narendramodi/status/1323483525337632768

***

ਵੀਆਰਆਰਕੇ/ਐੱਸਐੱਚ



(Release ID: 1669740) Visitor Counter : 158