ਵਿੱਤ ਮੰਤਰਾਲਾ
ਅਕਤੂਬਰ 2020 ਮਹੀਨੇ ਵਿੱਚ ਜੀ ਐੱਸ ਟੀ ਦੀ ਕੁੱਲ ਰਾਸ਼ੀ 1,05,155 ਕਰੋੜ ਰੁਪਏ ਇਕੱਠੀ
Posted On:
01 NOV 2020 11:09AM by PIB Chandigarh
ਅਕਤੂਬਰ 2020 ਮਹੀਨੇ ਦੌਰਾਨ 1,05,155 ਕਰੋੜ ਰੁਪਏ ਕੁੱਲ ਜੀ ਐੱਸ ਟੀ ਮਾਲੀਆ ਇਕੱਠਾ ਕੀਤਾ ਗਿਆ , ਜਿਸ ਵਿੱਚੋਂ 19,193 ਕਰੋੜ ਰੁਪਏ ਸੀ ਜੀ ਐੱਸ ਟੀ ਦਾ ਸੀ , 25,411 ਕਰੋੜ ਰੁਪਏ ਐੱਸ ਜੀ ਐੱਸ ਟੀ ਦਾ, 52,540 ਕਰੋੜ ਰੁਪਏ ਆਈ ਜੀ ਐੱਸ ਟੀ ਦਾ ਹੈ (ਇਸ ਵਿੱਚ 23,375 ਕਰੋੜ ਰੁਪਏ ਦੀ ਰਾਸ਼ੀ ਦਰਾਮਦ ਵਸਤਾਂ ਤੋਂ ਇਕੱਠੀ ਕੀਤੀ ਗਈ) ਅਤੇ 8,011 ਕਰੋੜ ਰੁਪਏ ਸੈੱਸ, ਜਿਸ ਵਿੱਚ 932 ਕਰੋੜ ਰੁਪਏ ਰਾਸ਼ੀ ਦਰਾਮਦ ਵਸਤਾਂ ਤੋਂ ਇਕੱਠੀ ਕੀਤੀ ਗਈ ਸੀ । 31 ਅਕਤੂਬਰ 2020 ਤੱਕ ਜੀ ਐੱਸ ਟੀ ਆਰ-3ਬੀ ਰਿਟਰਨਸ ਦੀ ਗਿਣਤੀ 80 ਲੱਖ ਹੈ ।
ਸਰਕਾਰ ਨੇ 25,091 ਕਰੋੜ ਸੀ ਜੀ ਐੱਸ ਟੀ ਅਤੇ 19,427 ਕਰੋੜ ਰੁਪਏ ਦੇ ਐੱਸ ਜੀ ਐੱਸ ਟੀ , ਆਈ ਜੀ ਐੱਸ ਟੀ ਵਿੱਚੋਂ ਨਿਯਮਿਤ ਤੌਰ ਤੇ ਸੈਟਲ ਕਰ ਦਿੱਤੀ ਹੈ । ਅਕਤੂਬਰ 2020 ਮਹੀਨੇ ਦੀ ਰੈਗੂਲਰ ਸੈਟਲਮੈਂਟ ਤੋਂ ਬਾਅਦ ਕੇਂਦਰ ਤੇ ਸੂਬਾ ਸਰਕਾਰਾਂ ਨੇ ਕ੍ਰਮਵਾਰ 44,285 ਕਰੋੜ ਰੁਪਏ ਸੀ ਜੀ ਐੱਸ ਟੀ ਅਤੇ 44,839 ਕਰੋੜ ਰੁਪਏ ਐੱਸ ਜੀ ਐੱਸ ਟੀ ਕੁੱਲ ਮਾਲੀਆ ਕਮਾਇਆ ਹੈ ।
ਇਸ ਮਹੀਨੇ ਦਾ ਮਾਲੀਆ ਪਿਛਲੇ ਸਾਲ ਇਸੇ ਮਹੀਨੇ ਇਕੱਠਾ ਕੀਤੇ ਗਏ ਜੀ ਐੱਸ ਟੀ ਮਾਲੀਏ ਤੋਂ 10% ਵਧੇਰੇ ਹੈ । ਇਸ ਮਹੀਨੇ ਦੌਰਾਨ ਦਰਾਮਦ ਵਸਤਾਂ ਤੋਂ 9% ਜਿ਼ਆਦਾ ਮਾਲੀਆ ਅਤੇ ਘਰੇਲੂ ਲੈਣ ਦੇਣ (ਸੇਵਾਵਾਂ ਦੀ ਦਰਾਮਦ ਸਮੇਤ) 11% ਵਧੇਰੇ ਹੈ । ਇਹਨਾਂ ਸਰੋਤਾਂ ਤੋਂ ਇਕੱਠਾ ਕੀਤਾ ਗਿਆ ਮਾਲੀਆ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਇਸ ਤੋਂ ਘੱਟ ਇਕੱਠਾ ਕੀਤਾ ਗਿਆ ਸੀ । ਉਸ ਦੇ ਮੁਕਾਬਲੇ ਕ੍ਰਮਵਾਰ ਜੁਲਾਈ , ਅਗਸਤ , ਸਤੰਬਰ 2020 ਵਿੱਚ ਜੀ ਐੱਸ ਟੀ ਮਾਲੀਆ ਮਨਫ਼ੀ 14%, ਮਨਫ਼ੀ 8% ਅਤੇ 5% ਸਪਸ਼ਟ ਤੌਰ ਤੇ ਦਸਦਾ ਹੈ ਕਿ ਅਰਥਚਾਰੇ ਦੀ ਚਾਲ ਵਿੱਚ ਸੁਧਾਰ ਹੋ ਰਿਹਾ ਹੈ ਤੇ ਇਸੇ ਤਰ੍ਹਾਂ ਮਾਲੀਏ ਵਿੱਚ ਵੀ ।
ਹੇਠਾਂ ਦਿੱਤਾ ਚਾਰਟ ਮਹੀਨਾਵਾਰ ਮੌਜੂਦਾ ਸਾਲ ਦੀ ਕੁੱਲ ਜੀ ਐੱਸ ਟੀ ਮਾਲੀਏ ਦੇ ਰੁਝਾਨ ਨੂੰ ਦਰਸਾਉਂਦਾ ਹੈ । ਇਹ ਚਾਰਟ ਸੂਬਿਆਂ ਦੇ ਇਕੱਠੇ ਕੀਤੇ ਜੀ ਐੱਸ ਟੀ ਅੰਕੜੇ ਜੋ ਅਕਤੂਬਰ 2020 ਦੇ ਮੁਕਾਬਲੇ 2019 ਵਿੱਚ ਸਨ ਅਤੇ ਪੂਰੇ ਸਾਲ ਦੇ ਅੰਕੜੇ ਵੀ ਦਰਸਾਉਂਦਾ ਹੈ-
Table: State-wise GST collection for April 2020[1]
State
|
Oct-19
|
Oct-20
|
Growth
|
Jammu and Kashmir
|
313
|
377
|
21%
|
Himachal Pradesh
|
669
|
691
|
3%
|
Punjab
|
1,189
|
1,376
|
16%
|
Chandigarh
|
157
|
152
|
-3%
|
Uttarakhand
|
1,153
|
1,272
|
10%
|
Haryana
|
4,578
|
5,433
|
19%
|
Delhi
|
3,484
|
3,211
|
-8%
|
Rajasthan
|
2,425
|
2,966
|
22%
|
Uttar Pradesh
|
5,103
|
5,471
|
7%
|
Bihar
|
940
|
1,010
|
7%
|
Sikkim
|
186
|
177
|
-5%
|
Arunachal Pradesh
|
41
|
98
|
138%
|
Nagaland
|
25
|
30
|
20%
|
Manipur
|
43
|
43
|
0%
|
Mizoram
|
18
|
32
|
72%
|
Tripura
|
54
|
57
|
5%
|
Meghalaya
|
113
|
117
|
4%
|
Assam
|
888
|
1,017
|
14%
|
West Bengal
|
3,263
|
3,738
|
15%
|
Jharkhand
|
1,437
|
1,771
|
23%
|
Odisha
|
1,994
|
2,419
|
21%
|
Chattisgarh
|
1,570
|
1,974
|
26%
|
Madhya Pradesh
|
2,053
|
2,403
|
17%
|
Gujarat
|
5,888
|
6,787
|
15%
|
Daman and Diu
|
83
|
7
|
-91%
|
Dadra and Nagar Haveli
|
130
|
283
|
118%
|
Maharastra
|
15,109
|
15,799
|
5%
|
Karnataka
|
6,675
|
6,998
|
5%
|
Goa
|
311
|
310
|
0%
|
Lakshadweep
|
2
|
1
|
-55%
|
Kerala
|
1,549
|
1,665
|
7%
|
Tamil Nadu
|
6,109
|
6,901
|
13%
|
Puducherry
|
146
|
161
|
10%
|
Andaman and Nicobar Islands
|
32
|
19
|
-42%
|
Telangana
|
3,230
|
3,383
|
5%
|
Andhra Pradesh
|
1,975
|
2,480
|
26%
|
Ladakh
|
0
|
15
|
|
Other Territory
|
127
|
91
|
-28%
|
Center Jurisdiction
|
97
|
114
|
17%
|
Grand Total
|
73,159
|
80,848
|
11%
|
***
ਆਰ ਐੱਮ / ਕੇ ਐੱਮ ਐੱਨ
(Release ID: 1669397)
Visitor Counter : 265
Read this release in:
Odia
,
Kannada
,
Malayalam
,
English
,
Urdu
,
Hindi
,
Marathi
,
Bengali
,
Manipuri
,
Tamil
,
Telugu