ਵਿੱਤ ਮੰਤਰਾਲਾ

ਸਤੰਬਰ 2020 ਵਿੱਚ ਜੀ ਐੱਸ ਟੀ ਰੈਵੀਨਿਊ ਇਕੱਠਾ ਹੋਇਆ

ਸਤੰਬਰ ਵਿੱਚ 95,480 ਕਰੋੜ ਗਰੋਸ ਜੀ ਐੱਸ ਟੀ ਰੈਵੀਨਿਊ ਇਕੱਠਾ ਹੋਇਆ

Posted On: 01 OCT 2020 3:18PM by PIB Chandigarh

ਸਤੰਬਰ 2020 ਵਿੱਚ 95,480 ਕਰੋੜ ਗਰੋਸ ਜੀ ਐੱਸ ਰੈਵੀਨਿਊ ਇਕੱਠਾ ਹੋਇਆ , ਜਿਸ ਵਿੱਚ 17,741 ਕਰੋੜ ਰੁਪਏ ਸੀ ਜੀ ਐੱਸ ਟੀ , 23,131 ਕਰੋੜ ਰੁਪਏ ਐੱਸ ਜੀ ਐੱਸ ਟੀ , 47,484 ਕਰੋੜ ਰੁਪਏ ਆਈ ਜੀ ਐੱਸ ਟੀ ਸ਼ਾਮਲ ਹਨ (ਇਹਨਾਂ ਵਿੱਚ 22,442 ਕਰੋੜ ਰੁਪਏ ਦਰਾਮਦ ਲਈ ਜੀ ਐੱਸ ਟੀ ਸ਼ਾਮਲ ਹੈ ਅਤੇ 7,124 ਕਰੋੜ ਰੁਪਏ ਸੈੱਸ, ਜਿਸ ਵਿੱਚ 788 ਕਰੋੜ ਰੁਪਏ ਦਰਾਮਦ ਵਸਤਾਂ ਦਾ ਹੈ )


ਸਰਕਾਰ ਨੇ ਆਈ ਜੀ ਐੱਸ ਟੀ ਵਿੱਚੋਂ ਸੀ ਜੀ ਐੱਸ ਟੀ ਦੀ ਰਾਸ਼ੀ 21,260 ਕਰੋੜ ਰੁਪਏ ਅਤੇ ਐੱਸ ਜੀ ਐੱਸ ਟੀ ਦੀ ਰਾਸ਼ੀ 16,997 ਕਰੋੜ ਰੁਪਏ ਦੀ ਰੈਗੂਲਰ ਸੈਟਲਮੈਂਟ ਕੀਤੀ ਹੈ ਸਤੰਬਰ ਮਹੀਨੇ ਦੌਰਾਨ ਰੈਗੂਲਰ ਸੈਟਲਮੈਂਟ ਤੋਂ ਬਾਅਦ ਕੁੱਲ ਰੈਵੀਨਿਊ ਵਿੱਚੋਂ ਕੇਂਦਰ ਸਰਕਾਰ ਨੇ 39,001 ਕਰੋੜ ਰੁਪਏ ਸੀ ਜੀ ਐੱਸ ਟੀ ਲਈ ਅਤੇ ਸੂਬਾ ਸਰਕਾਰਾਂ ਨੇ 40,128 ਕਰੋੜ ਰੁਪਏ ਐੱਸ ਜੀ ਐੱਸ ਟੀ ਵਿੱਚੋਂ ਕਮਾਇਆ ਹੈ ਇਸ ਮਹੀਨੇ ਦਾ ਰੈਵੀਨਿਊ ਪਿਛਲੇ ਸਾਲ ਇਸ ਮਹੀਨੇ ਦੇ ਜੀ ਐੱਸ ਰੈਵੀਨਿਊ ਦੇ ਮੁਕਾਬਲੇ 4% ਜਿ਼ਆਦਾ ਹੈ ਇਸ ਮਹੀਨੇ ਦੌਰਾਨ ਦਰਾਮਦ ਵਸਤਾਂ ਤੇ 102% ਰੈਵੀਨਿਊ ਅਤੇ ਘਰੇਲੂ ਲੈਣ ਦੇਣ ਤੇ (ਸੇਵਾਵਾਂ ਦਰਾਮਦ ਸਮੇਤ) 105% ਸਾਰਿਆਂ ਸਰੋਤਾਂ ਤੋਂ ਪਿਛਲੇ ਸਾਲ ਇਸ ਮਹੀਨੇ ਵਿੱਚ ਹੋਇਆ ਸੀ ਇਸ ਮੌਜੂਦਾ ਸਾਲ ਵਿੱਚ ਗਰੋਸ ਜੀ ਐੱਸ ਟੀ ਰੈਵੀਨਿਊ ਮਹੀਨਾਵਾਰ ਹੇਠਾਂ ਚਾਰਟ ਵਿੱਚ ਦਿਖਾਇਆ ਗਿਆ ਹੈ ਚਾਰਟ ਵਿੱਚ ਸਤੰਬਰ 2019 ਦੇ ਮੁਕਾਬਲੇ ਸਤੰਬਰ 2020 ਵਿੱਚ ਹਰੇਕ ਸੂਬੇ ਦਾ ਜੀ ਐੱਸ ਟੀ ਰੈਵੀਨਿਊ ਅੰਕੜਾ ਦਿਖਾਇਆ ਗਿਆ ਹੈ

 

Table: State-wise Collection till September, 2020*

State Code

State Name

 

 

Sep,19

Sep,20

Growth

1

Jammu and Kashmir

282

368

30%

2

Himachal Pradesh

609

653

7%

3

Punjab

1133

1194

5%

4

Chandigarh

157

141

-10%

5

Uttarakhand

1017

1065

5%

6

Haryana

4110

4712

15%

7

Delhi

3386

3146

-7%

8

Rajasthan

2253

2647

17%

9

Uttar Pradesh

5073

5075

0%

10

Bihar

986

996

1%

11

Sikkim

209

106

-49%

12

Arunachal Pradesh

44

35

-20%

13

Nagaland

21

29

43%

14

Manipur

42

34

-19%

15

Mizoram

29

17

-42%

16

Tripura

52

50

-3%

17

Meghalaya

106

100

-6%

18

Assam

848

912

8%

19

West Bengal

3255

3393

4%

20

Jharkhand

1509

1656

10%

21

Odisha

2015

2384

18%

22

Chattisgarh

1490

1841

24%

23

Madhya Pradesh

2087

2176

4%

24

Gujarat

5741

6090

6%

25

Daman and Diu

89

15

-83%

26

Dadra and Nagar Haveli

125

225

79%

27

Maharastra

13579

13546

0%

29

Karnataka

6350

6050

-5%

30

Goa

311

240

-23%

31

Lakshadweep

2

1

-58%

32

Kerala

1393

1552

11%

33

Tamil Nadu

5616

6454

15%

34

Puducherry

149

148

-1%

35

Andaman and Nicobar Islands

19

19

2%

36

Telangana

2854

2796

-2%

37

Andhra Pradesh

1985

2141

8%

38

Ladakh

0

9

0%

97

Other Territory

132

110

-16%

99

Center Jurisdiction

35

121

247%

 

Grand Total

69091

72250

5%

 

* Does not include GST on import of goods

 

ਆਰ ਐੱਮ / ਕੇ ਐੱਮ ਐੱਨ
 


(Release ID: 1660751) Visitor Counter : 187