ਪ੍ਰਧਾਨ ਮੰਤਰੀ ਦਫਤਰ

ਭਾਰਤ-ਡੈਨਮਾਰਕ ਵਰਚੁਅਲ ਦੁਵੱਲੇ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੁਆਰਾ ਉਦਘਾਟਨੀ ਟਿੱਪਣੀਆਂ

Posted On: 28 SEP 2020 5:25PM by PIB Chandigarh

ਨਮਸਕਾਰ, Excellency!

 

ਇਸ Virtual Summitਦੇ ਮਾਧਿਅਮ ਨਾਲ ਤੁਹਾਡੇ ਨਾਲ ਗੱਲ ਕਰਨ ਦਾ ਅਵਸਰ ਮਿਲ ਰਿਹਾ ਹੈ, ਇਸ ਦੀ ਮੈਨੂੰ ਬਹੁਤ ਪ੍ਰਸੰਨਤਾ ਹੈਸਭ ਤੋਂ ਪਹਿਲਾਂ ਮੈਂ ਡੈਨਮਾਰਕ ਦੇ COVID-19 ਦੇ ਕਾਰਨ ਹੋਏ ਨੁਕਸਾਨ ਦੇ ਲਈ ਸੰਵੇਦਨਾ ਵਿਅਕਤ ਕਰਦਾ ਹਾਂ। ਇਸ ਸੰਕਟ ਨਾਲ ਨਿਪਟਣ ਵਿੱਚ ਤੁਹਾਡੀ ਕੁਸ਼ਲ ਅਗਵਾਈਦਾ ਅਭਿਨੰਦਨ ਵੀ ਕਰਦਾ ਹਾਂ।

 

ਸਾਰੇ ਰੁਝੇਵਿਆਂ ਦੇ ਦਰਮਿਆਨਤੁਸੀਂ ਇਸ ਵਾਰਤਾਲਾਬਦੇ ਲਈ ਸਮਾਂ ਕੱਢਿਆ, ਇਹ ਸਾਡੇ ਆਪਸੀ ਰਿਸ਼ਤਿਆਂ ਦੇ ਪ੍ਰਤੀ ਤੁਹਾਡੇ ਵਿਸ਼ੇਸ਼ ਫੋਕਸ ਅਤੇ commitment ਨੂੰ ਦਰਸਾਉਂਦਾ ਹੈ

 

ਹਾਲ ਹੀ ਵਿੱਚ ਤੁਹਾਡਾ ਵਿਆਹ ਹੋਇਆ ਮੈਂ ਇਸ ਦੇ ਲਈ ਤੁਹਾਨੂੰ ਮੰਗਲਮਈ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਆਸ਼ਾ ਕਰਦਾ ਹਾਂ ਕਿ COVID-19 ਤੋਂ ਉਤਪੰਨ ਸਥਿਤੀ ਸੁਧਰਨ ਦੇ ਬਾਅਦ, ਜਲਦੀ ਹੀ ਸਾਨੂੰ ਤੁਹਾਡਾਸਪਰਿਵਾਰ ਭਾਰਤ ਵਿੱਚ ਸੁਆਗਤ ਕਰਨ ਦਾ ਅਵਸਰ ਮਿਲੇਗਾ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਬੇਟੀ ਇਦਾਫਿਰ ਤੋਂ ਭਾਰਤ ਆਉਣ ਦੇ ਲਈ ਜ਼ਰੂਰਆਤੁਰ ਹੋਵੇਗੀ

 

ਕੁਝ ਮਹੀਨੇ ਪਹਿਲਾਂ ਫੋਨ ‘ਤੇ ਸਾਡੀ ਗੱਲ ਬਹੁਤproductive ਗੱਲ ਹੋਈ। ਅਸੀਂ ਕਈ ਖੇਤਰਾਂ ਵਿੱਚ ਭਾਰਤ ਅਤੇ ਡੈਨਮਾਰਕ ਦੇ ਦਰਮਿਆਨ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ ਸੀ

 

ਇਹ ਪ੍ਰਸੰਨਤਾ ਦਾਵਿਸ਼ਾ ਹੈ ਕਿ ਅੱਜ ਅਸੀਂ ਇਸ Virtual Summitਦੇ ਮਾਧਿਅਮ ਨਾਲ ਇਨ੍ਹਾਂ ਇਰਾਦਿਆਂ ਨੂੰ ਨਵੀਂ ਦਿਸ਼ਾ ਅਤੇ ਗਤੀ ਦੇ ਰਹੇ ਹਾਂ ਡੈਨਮਾਰਕ 2009 ਤੋਂ,ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, Vibrant Gujrat Summit ਵਿੱਚ ਲਗਾਤਾਰ ਸ਼ਾਮਲ ਹੋ ਰਿਹਾ ਹਾਂ ਇਸ ਲਈ ਡੈਨਮਾਰਕ ਦੇ ਪ੍ਰਤੀ ਮੇਰਾ ਵਿਸ਼ੇਸ਼ ਲਗਾਅ ਵੀ ਰਿਹਾ ਹੈ।  ਮੈਂ ਦੂਸਰੇਇੰਡੀਆ-ਨਾਰਡਿਕ Summitਨੂੰ host ਕਰਨ ਦੇ ਤੁਹਾਡੇ ਪ੍ਰਸਤਾਵ ਲਈ ਆਭਾਰੀ ਹਾਂ। ਸਥਿਤੀ ਸੁਧਰਨ ਦੇ ਬਾਅਦ ਡੈਨਮਾਰਕ ਆਉਣਾਅਤੇ ਤੁਹਾਡੇ ਨਾਲ ਮਿਲਣਾਮੇਰੇ ਲਈ ਸੁਭਾਗ ਦੀ ਗੱਲ ਹੋਵੇਗੀ।

 

Excellency,


ਪਿਛਲੇ ਕਈ ਮਹੀਨਿਆਂ ਦੀਆਂ ਘਟਨਾਵਾਂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸਾਡੇ ਜਿਹੇ like-minded ਦੇਸ਼ਾਂ ਦਾ, ਜੋ ਇੱਕ rules-based, transparent, humanitarian ਅਤੇ ਡੈਮੋਕ੍ਰੇਟਿਕvalue-system ਸ਼ੇਅਰ ਕਰਦੇ ਹਨ, ਨਾਲ ਮਿਲ ਕੇ ਕੰਮ ਕਰਨਾ ਕਿਤਨਾ ਜ਼ਰੂਰੀ ਹੈ।


 

ਵੈਕਸੀਨdevelopment ਵਿੱਚ ਵੀlike-minded countries ਦੇ ਦਰਮਿਆਨcollaboration ਨਾਲ ਇਸpandemic ਨਾਲ ਨਿਪਟਣ ਵਿੱਚ ਵੀ ਮਦਦ ਮਿਲੇਗੀ। ਇਸ ਮਹਾਮਾਰੀ ਦੇ ਦੌਰਾਨ, ਭਾਰਤ ਦੀ Pharma ਉਤਪਾਦਨ ਸਮਰੱਥਾਵਾਂ ਪੂਰੇਵਿਸ਼ਵ ਦੇ ਲਈ ਉਪਯੋਗੀ ਰਹੀਆਂ ਹਨ ਅਸੀਂ ਇਹੀ ਕੋਸ਼ਿਸ਼ ਵੈਕਸੀਨ ਦੇ ਖੇਤਰ ਵਿੱਚ ਵੀ ਕਰ ਰਹੇ ਹਾਂ

 

ਸਾਡੇ'ਆਤਮਨਿਰਭਰ ਭਾਰਤ' ਅਭਿਯਾਨ ਦੀ ਵੀ ਇਹੀ ਕੋਸ਼ਿਸ਼ ਹੈ ਕਿ ਪ੍ਰਮੁੱਖ ਆਰਥਿਕ ਖੇਤਰਾਂ ਵਿੱਚ ਭਾਰਤ ਦੀਆਂ ਸਮਰੱਥਾਵਾਂ ਵਧਣ, ਅਤੇ ਉਹ ਵਿਸ਼ਵ ਦੇਵੀ ਕੰਮ ਆਉਣ।

 

ਇਸ ਅਭਿਯਾਨ ਦੇ ਤਹਿਤ ਅਸੀਂ all-round reformsਤੇ ਜ਼ੋਰ ਦੇ ਰਹੇ ਹਾਂ। Regulatory ਅਤੇ taxation reforms ਨਾਲਭਾਰਤ ਵਿੱਚ ਕੰਮ ਕਰਨ ਵਾਲੀਆਂcompanies ਨੂੰ ਲਾਭ ਮਿਲੇਗਾ। ਹੋਰ ਖੇਤਰਾਂ ਵਿੱਚ ਵੀ reformsਦੀ ਪ੍ਰਕਿਰਿਆ ਨਿਰੰਤਰ ਚਾਲੂ ਹੈ। ਹਾਲ ਹੀ ਵਿੱਚ ਖੇਤੀਬਾੜੀ ਅਤੇ Labour sectors ਵਿੱਚ ਮਹੱਤਵਪੂਰਨ reforms ਕੀਤੇ ਗਏ ਹਨ



 

Excellency,

COVID-19 ਨੇ ਦਿਖਾਇਆ ਹੈ ਕਿGlobal Supply Chains ਦਾ ਕਿਸੇ ਵੀ single source 'ਤੇ ਅਤਿਅਧਿਕ ਨਿਰਭਰ ਹੋਣਾ risky ਹੈ


 

ਅਸੀਂ ਜਪਾਨ ਅਤੇ ਆਸਟ੍ਰੇਲੀਆ ਦੇ ਨਾਲ ਮਿਲ ਕੇsupply-chain diversification ਅਤੇresilience ਦੇਲਈ ਕੰਮ ਕਰ ਰਹੇ ਹਾਂ ਹੋਰ like-minded ਦੇਸ਼ ਵੀ ਇਸ ਪ੍ਰਯਤਨ ਵਿੱਚ ਜੁੜ ਸਕਦੇ ਹਨ।

 

ਇਸ ਸੰਦਰਭ ਵਿੱਚਮੇਰਾ ਮੰਨਣਾ ਹੈ ਕਿ ਸਾਡੀVirtual Summit ਨਾ ਸਿਰਫ ਭਾਰਤ-ਡੈਨਮਾਰਕ ਸਬੰਧਾਂ ਲਈ ਉਪਯੋਗੀ ਸਿੱਧ ਹੋਵੇਗੀ, ਬਲਕਿ ਆਲਮੀ ਚੁਣੌਤੀਆਂ ਦੇ ਪ੍ਰਤੀ ਵੀਇੱਕ ਸਾਂਝੀapproach ਬਣਾਉਣ ਵਿੱਚ ਵੀ ਮਦਦ ਕਰੇਗੀ

 

ਇਕ ਵਾਰ ਫਿਰ ਤੋਂ, Excellency, ਤੁਹਾਡੇ ਸਮੇਂ ਦੇ ਲਈ ਬਹੁਤ-ਬਹੁਤ ਧੰਨਵਾਦ

ਹੁਣ ਮੈਂ ਤੁਹਾਨੂੰ ਆਪਣੇOpening Remarks ਦੇ ਲਈ ਸੱਦਾ ਦੇਣਾ ਚਾਹਾਂਗਾ

 

******

ਵੀਆਰਆਰਕੇ/ਐੱਸਐੱਚ/ਬੀਐੱਮ


 



(Release ID: 1659824) Visitor Counter : 128