ਖੇਤੀਬਾੜੀ ਮੰਤਰਾਲਾ
ਇਸ ਸਾਲ ਖਰੀਫ ਫਸਲਾਂ ਦੀ ਬਿਜਾਈ 1116.88 ਲੱਖ ਹੈਕਟਰ ਰਕਬੇ ਵਿੱਚ ਹੋਈ ਜਦਕਿ ਪਿੱਛਲੇ ਸਾਲ ਇਸੇ ਹੀ ਅਵਧੀ ਵਿੱਚ ਖਰੀਫ ਫਸਲਾਂ ਦੀ ਬਿਜਾਈ 1066. 06 ਹੈਕਟਰ ਵਿੱਚ ਹੋਈ ਸੀ
Posted On:
25 SEP 2020 3:57PM by PIB Chandigarh
ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਅਤੇ ਰਾਜ ਸਰਕਾਰਾਂ ਨੇ ਮਿਸ਼ਨ ਪ੍ਰੋਗਰਾਮਾਂ ਅਤੇ ਫਲੈਗਸ਼ਿਪ ਯੋਜਨਾਵਾਂ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਹਰ ਸੰਭਵ ਯਤਨ ਕੀਤੇ ਹਨ। ਭਾਰਤ ਸਰਕਾਰ ਵੱਲੋਂ ਬੀਜ, ਕੀੜੇਮਾਰ ਦਵਾਈਆਂ, ਖਾਦਾਂ, ਮਸ਼ੀਨਰੀ ਅਤੇ ਕਰਜ਼ੇ ਵਰਗੇ ਇਨਪੁਟਸ ਦਾ ਸਮੇਂ ਤੋਂ ਪਹਿਲਾਂ ਹੀ ਪਤਾ ਲਗਾਉਣ ਨਾਲ ਕੋਵਿਡ ਮਹਾਮਾਰੀ ਕਾਰਨ ਲਾਕਡਾਉਨ ਦੌਰਾਨ ਵੀ ਫਸਲਾਂ ਹੇਠਲੇ ਰਕਬੇ ਨੂੰ ਵਧਾਉਣਾ ਸੰਭਵ ਬਣਾਇਆ ਗਿਆ ਹੈ। ਖਰੀਫ ਫਸਲਾਂ ਹੇਠ ਆਉਣ ਵਾਲੇ ਰਕਬੇ ਅਤੇ ਖੇਤਰਾਂ ਦੀ ਪ੍ਰਗਤੀ ਤੇ ਮੌਜੂਦਾ ਸਮੇਂ ਵਿੱਚ ਕੋਵਿਡ -19 ਦਾ ਕੋਈ ਪ੍ਰਭਾਵ ਨਹੀਂ ਪਿਆ ਹੈ। ਇਸਦਾ ਕਰੈਡਿਟ ਕਿਸਾਨਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸਮੇਂ ਤੇ ਕਾਰਵਾਈ ਕੀਤੀ, ਖੇਤੀ ਤਕਨੀਕਾਂ ਨੂੰ ਅਪਣਾਇਆ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਇਆ ।
ਇਸ ਸਾਲ ਖਰੀਫ ਫਸਲ ਦਾ ਕਵਰੇਜ ਰਕਬਾ 1116.88 ਲੱਖ ਹੈਕਟਰ ਹੈ ਜਦਕਿ ਪਿੱਛਲੇ ਸਾਲ ਇਸ ਹੀ ਅਵਧੀ ਵਿੱਚ ਇਹ 1066.06 ਲੱਖ ਹੈਕਟਰ ਸੀ। ਖਰੀਫ ਫਸਲਾਂ ਦੀ ਆਖਰੀ ਬਿਜਾਈ ਦੇ ਆਂਕੜੇ 1 ਅਕਤੂਬਰ 2020 ਨੂੰ ਬੰਦ ਹੋ ਜਾਣ ਦੀ ਸੰਭਾਵਨਾ ਹੈ।
ਚੌਲ : ਪਿੱਛਲੇ ਸਾਲ ਦੀ ਇਸੇ ਹੀ ਅਵਧੀ ਦੇ ਦੌਰਾਨ 385.71 ਲੱਖ ਹੈਕਟਰ ਦੇ ਮੁਕਾਬਲੇ ਚੌਲਾਂ ਦੀ ਬਿਜਾਈ ਤਕਰੀਬਨ 407.14 ਲੱਖ ਹੈਕਟਰ ਰਕਬੇ ਵਿੱਚ ਹੋਈ ਹੈ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 5.56% ਰਕਬੇ ਨੂੰ ਜਿਆਦਾ ਕਵਰ ਕੀਤਾ ਗਿਆ ਹੈ।
ਦਾਲਾਂ : ਪਿਛਲੇ ਸਾਲ ਦੀ ਇਸੇ ਹੀ ਅਵਧੀ ਦੇ ਦੌਰਾਨ 133.94 ਲੱਖ ਹੈਕਟਰ ਦੇ ਮੁਕਾਬਲੇ ਵਿੱਚ ਦਾਲਾਂ ਦੀ ਬਿਜਾਈ ਇਸ ਸਾਲ 139.36 ਲੱਖ ਹੈਕਟਰ ਰਕਬੇ ਵਿੱਚ ਹੋਈ ਹੈ। ਇਸ ਤਰ੍ਹਾਂ ਪਿੱਛਲੇ ਸਾਲ ਦੇ ਮੁਕਾਬਲੇ 4.05% ਰਕਬਾ ਜਿਆਦਾ ਕਵਰ ਕੀਤਾ ਗਿਆ ਹੈ।
ਮੋਟਾ ਅਨਾਜ : ਪਿਛਲੇ ਸਾਲ ਦੇ ਮੁਕਾਬਲੇ ਇਸੇ ਹੀ ਅਵਧੀ ਦੋਰਾਨ 180.35 ਲੱਖ ਹੈਕਟਰ ਦੇ ਮੁਕਾਬਲੇ ਵਿੱਚ ਮੋਟੇ ਅਨਾਜ ਦੀ ਬਿਜਾਈ 183.01 ਲੱਖ ਹੈਕਟਰ ਰਕਬੇ ਵਿੱਚ ਹੋਈ ਹੈ। ਇਸ ਤਰ੍ਹਾਂ ਪਿੱਛਲੇ ਸਾਲ ਦੇ ਮੁਕਾਬਲੇ ਵਿੱਚ 1.47% ਰਕਬਾ ਜਿਆਦਾ ਕਵਰ ਕੀਤਾ ਗਿਆ ਹੈ।
ਤਿਲ : ਪਿੱਛਲੇ ਸਾਲ ਦੇ ਮੁਕਾਬਲੇ ਇਸੇ ਹੀ ਅਵਧੀ ਦੌਰਾਨ 179.63 ਲੱਖ ਹੈਕਟਰ ਦੇ ਮੁਕਾਬਲੇ ਵਿਚ ਤਿਲਾਂ ਦੀ ਬਿਜਾਈ ਤਕਰੀਬਨ 197.18 ਲੱਖ ਹੈਕਟਰ ਵਿੱਚ ਹੋਈ ਹੈ। ਇਸ ਤਰ੍ਹਾਂ ਪਿੱਛਲੇ ਸਾਲ ਦੇ ਮੁਕਾਬਲੇ ਵਿੱਚ 9.77% ਖੇਤਰ ਜਿਆਦਾ ਕਵਰ ਕੀਤਾ ਗਿਆ ਹੈ।
ਗੰਨਾ :ਪਿੱਛਲੇ ਸਾਲ ਦੀ ਇਸੇ ਅਵਧੀ ਦੌਰਾਨ 51.89 ਲੱਖ ਹੈਕਟਰ ਦੇ ਮੁਕਾਬਲੇ ਇਸ ਸਾਲ ਗੰਨੇ ਦੀ ਬਿਜਾਈ ਤਕਰੀਬਨ 52.84 ਲੱਖ ਹੈਕਟਰ ਰਕਬੇ ਵਿੱਚ ਹੋਈ ਹੈ। ਇਸ ਤਰ੍ਹਾਂ ਪਿੱਛਲੇ ਸਾਲ ਦੇ ਮੁਕਾਬਲੇ ਵਿੱਚ 1.83% ਰਕਬਾ ਜਿਆਦਾ ਕਵਰ ਕੀਤਾ ਗਿਆ ਹੈ।
ਕਪਾਹ : ਪਿੱਛਲੇ ਸਾਲ ਦੀ ਇਸੇ ਅਵਧੀ ਦੌਰਾਨ 127.67 ਲੱਖ ਹੈਕਟਰ ਦੇ ਮੁਕਾਬਲੇ ਵਿੱਚ ਇਸ ਸਾਲ ਕਪਾਹ ਦੀ ਬਿਜਾਈ ਤਕਰੀਬਨ 130.37 ਲੱਖ ਹੈਕਟਰ ਰਕਬੇ ਵਿੱਚ ਹੋਈ ਹੈ। ਇਸ ਤਰ੍ਹਾਂ ਪਿੱਛਲੇ ਸਾਲ ਦੇ ਮੁਕਾਬਲੇ ਵਿੱਚ ਇਸ ਸਾਲ 2.11 % ਰਕਬਾ ਜਿਆਦਾ ਕਵਰ ਕੀਤਾ ਗਿਆ ਹੈ।
ਜੂਟ ਅਤੇ ਮੇਸਤਾ : ਪਿੱਛਲੇ ਸਾਲ ਦੀ ਇਸੇ ਹੀ ਅਵਧੀ ਦੌਰਾਨ 6.86 ਲੱਖ ਹੈਕਟਰ ਦੇ ਮੁਕਾਬਲੇ ਇਸ ਸਾਲ ਜੂਟ ਅਤੇ ਮੇਸਤਾ ਦੀ ਬਿਜਾਈ ਤਕਰੀਬਨ 6.98 ਲੱਖ ਹੈਕਟਰ ਰਕਬੇ ਵਿੱਚ ਹੋਈ ਹੈ। ਇਸ ਤਰ੍ਹਾਂ ਪਿੱਛਲੇ ਸਾਲ ਦੇ ਮੁਕਾਬਲੇ 1.78% ਲੱਖ ਹੈਕਟਰ ਰਕਬਾ ਜਿਆਦਾ ਕਵਰ ਕੀਤਾ ਗਿਆ ਹੈ।
25.09.2020 ਤੱਕ ਖਰੀਫ ਫਸਲਾਂ ਅਧੀਨ ਆਉਣ ਵਾਲੇ ਰਕਬੇ ਦੀ ਕਵਰੇਜ਼ ਦੀ ਪ੍ਰਗਤੀ
S.
No.
|
Crop
|
Area Sown in lakh ha
|
% Increase
|
|
2020-21
|
2019-20
|
2019-20
|
|
1
|
Rice
|
407.14
|
385.71
|
5.56
|
|
2
|
Pulses
|
139.36
|
133.94
|
4.05
|
|
3
|
Coarse cereals
|
183.01
|
180.35
|
1.47
|
|
4
|
Oilseeds
|
197.18
|
179.63
|
9.77
|
|
5
|
Sugarcane
|
52.84
|
51.89
|
1.83
|
6
|
Jute & Mesta
|
6.98
|
6.86
|
1.78
|
7
|
Cotton
|
130.37
|
127.67
|
2.11
|
Total
|
1116.88
|
1066.06
|
4.77
|
24.09.2020 ਤੱਕ ਸਧਾਰਨ ਬਾਰਸ਼ 854.7 ਮਿਲੀਮੀਟਰ ਦੇ ਮੁਕਾਬਲੇ ਦੇਸ਼ ਵਿੱਚ ਵਾਸਤਵਿਕ ਬਾਰਸ਼ 928.8 ਮਿਲੀਮੀਟਰ ਹੋਈ ਹੈ ਅਰਥਾਤ 01.06.2020 ਤੋਂ 24.09.2020ਦੀ ਅਵਧੀ ਦੌਰਾਨ 9% ਬਾਰਸ਼ ਜਿਆਦਾ ਹੋਈ ਹੈ। ਕੇਂਦਰੀ ਜਲ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 24.09.2020 ਤੱਕ ਦੇਸ਼ ਦੇ 123 ਜਲ ਭੰਡਾਰਾਂ ਵਿੱਚ ਉਪਲੱਬਧ ਪਾਣੀ ਦਾ ਭੰਡਾਰਨ ਪਿੱਛਲੇ ਸਾਲ ਦੀ ਇਸੇ ਹੀ ਅਵਧੀ ਦੇ ਜਲ ਭੰਡਾਰਨ ਦਾ 99% ਹੈ ਅਤੇ ਪਿੱਛਲੇ ਦਸ ਸਾਲਾਂ ਦੇ ਔਸਤ ਭੰਡਾਰਨ ਦਾ 115% ਪ੍ਰਤੀਸ਼ਤ ਹੈ।
25.09. 2020 ਤੱਕ ਖਰੀਫ ਫਸਲਾਂ ਦੀ ਵਾਢੀ ਦੀ ਸਥਿਤੀ (ਲੱਖ ਹੈਕਟਰ ਰਕਬੇ ਵਿੱਚ)
S.
No.
|
Crop
|
Normal Area (DES)*
|
Area Sown
|
Harvesting Area
|
% Harvest
|
Crop Condition / Remarks
|
1
|
Rice
|
397.29
|
407.14
|
1.86
|
0.46
|
Harvesting started in Tamil Nadu and Punjab
|
2
|
Pulses
|
128.88
|
139.36
|
39.42
|
28.29
|
Normal
|
a
|
Arhar
|
44.29
|
48.49
|
-
|
-
|
b
|
Urdbean
|
35.53
|
38.96
|
17.60
|
45.17
|
c
|
Moongbean
|
30.49
|
35.84
|
16.00
|
44.64
|
d
|
Kulthi
|
2.13
|
0.39
|
0.017
|
4.36
|
e
|
Other pulses
|
16.45
|
15.69
|
5.80
|
36.97
|
3
|
Coarse cereals
|
184.89
|
183.01
|
20.46 – 23.55
|
11.18 – 12.87
|
Normal
|
a
|
Jowar
|
20.56
|
16.87
|
1.19 – 1.49
|
7 – 9
|
b
|
Bajra
|
72.98
|
67.51
|
9.08 – 11.37
|
13 – 17
|
c
|
Ragi
|
10.90
|
10.58
|
0.16 – 0.17
|
1.5 – 1.6
|
d
|
Small millets
|
5.72
|
4.78
|
0.73
|
16
|
e
|
Maize
|
74.73
|
83.27
|
9.30 – 9.79
|
11 - 12
|
4
|
Oilseeds
|
178.08
|
197.18
|
1.022
|
0.52
|
Normal
|
a
|
Groundnut
|
41.41
|
50.98
|
0.677
|
1.33
|
b
|
Soybean
|
110.32
|
121.24
|
0.200
|
0.16
|
c
|
Sunflower
|
1.58
|
1.23
|
0.020
|
1.62
|
d
|
Sesamum
|
13.60
|
14.14
|
0.125
|
0.88
|
e
|
Niger
|
2.14
|
1.67
|
0.00
|
-
|
f
|
Castor
|
9.03
|
7.92
|
0.00
|
-
|
5
|
Sugarcane
|
48.46
|
52.84
|
Not started
|
-
|
Normal
|
6
|
Jute & Mesta
|
7.87
|
6.98
|
6.60
|
94.70
|
Normal
|
7
|
Cotton
|
122.26
|
130.37
|
Picking started (1.20)
|
0.92
|
Picking started in north zone
|
Total
|
1067.73
|
1116.88
|
72.107
|
6.50
|
|
*Directorate of Economics & Statistics
Please click for more information
ਏ ਪੀ ਐਸ/ ਐਸ ਜੀ/ਐਮ ਐਸ
(Release ID: 1659291)
Visitor Counter : 240