ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸ਼੍ਰੀ ਐੱਸ.ਪੀ. ਬਾਲਾਸੁਬ੍ਰਾਮਣਯਮ ਦੇ ਅਕਾਲ ਚਲਾਣ ਉੱਤੇ ਸੋਗ ਪ੍ਰਗਟਾਇਆ

प्रविष्टि तिथि: 25 SEP 2020 3:31PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਐੱਸ.ਪੀ. ਬਾਲਾਸੁਬ੍ਰਾਮਣਯਮ  ਦੇ ਅਕਾਲ ਚਲਾਣ ਉੱਤੇ ਸੋਗ ਪ੍ਰਗਟਾਇਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਸ਼੍ਰੀ ਐੱਸ.ਪੀ. ਬਾਲਾਸੁਬ੍ਰਾਮਣਯਮ  ਦੇ ਅਚਾਨਕ ਅਕਾਲ ਚਲਾਣ ਨਾਲ ਸਾਡੇ ਸੱਭਿਆਚਾਰਕ ਸੰਸਾਰ ਵਿੱਚ ਵੱਡਾ ਖ਼ਲਾਅ ਪੈਦਾ ਹੋ ਗਿਆ ਹੈ। ਉਹ ਭਾਰਤ ਚ ਬੇਹੱਦ ਮਕਬੂਲ ਸਨ, ਉਨ੍ਹਾਂ ਦੀ ਮਧੁਰ ਆਵਾਜ਼ ਤੇ ਸੰਗੀਤ ਨੇ ਦਹਾਕਿਆਂ ਤੱਕ ਦਰਸ਼ਕਾਂ ਨੂੰ ਮੰਤਰਮੁਗਧ ਕਰੀ ਰੱਖਿਆ। ਦੁਖ ਦੀ ਇਸ ਘੜੀ ਵਿੱਚ, ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਨਾਲ ਹਨ। ਓਮ ਸ਼ਾਂਤੀ।

 

https://twitter.com/narendramodi/status/1309418865269436417

 

  ****

 

ਵੀਆਰਆਰਕੇ/ਕੇਪੀ


(रिलीज़ आईडी: 1659139) आगंतुक पटल : 172
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam