ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਤੇਲ ਦੇ ਆਯਾਤ ’ਤੇ ਕੋਵਿਡ -19 ਦਾ ਪ੍ਰਭਾਵ

Posted On: 14 SEP 2020 2:19PM by PIB Chandigarh

ਤੇਲ ਅਤੇ ਗੈਸ ਖੇਤਰ ਦੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਨੇ ਦੱਸਿਆ ਹੈ ਕਿ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਮੰਗ ਵਿੱਚ ਬੇਮਿਸਾਲ ਗਿਰਾਵਟ ਆਈ ਹੈ ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ ਲਾਗੂ ਲੌਕਡਾਊਨ ਦੇ ਨਤੀਜੇ ਵਜੋਂ ਮਾਲੀਆ ਘਟਿਆ ਹੈ।

 

ਸਾਰੇ ਪੈਟਰੋਲੀਅਮ ਉਤਪਾਦਾਂ ਦੀ ਖ਼ਪਤ ਵਿੱਚ ਵਾਧਾ ਹੋਇਆ ਹੈ ਕਿਉਂਕਿ ਦੇਸ਼ ਅਨਲੌਕ ਪ੍ਰਕਿਰਿਆ ਵੱਲ ਵਧ ਰਿਹਾ ਹੈ ਪੈਟਰੋਲੀਅਮ ਉਤਪਾਦਾਂ ਦੀ ਖ਼ਪਤ ਅਤੇ ਕੱਚੇ ਤੇਲ ਦੇ ਆਯਾਤ ਦੀ ਮਹੀਨਾਵਾਰ ਸੂਚੀ ਹੇਠਾਂ ਦਿੱਤੀ ਗਈ ਹੈ:

 

ਪੈਟਰੋਲੀਅਮ ਪਦਾਰਥਾਂ ਦੀ ਕੁੱਲ ਖ਼ਪਤ (ਐੱਮਐੱਮਟੀ ਵਿੱਚ)

ਅਪ੍ਰੈਲ, 2020

ਮਈ, 2020

ਜੂਨ, 2020

ਜੁਲਾਈ, 2020

9.89

14.63

16.25

15.68

ਕੱਚੇ ਤੇਲ ਦਾ ਆਯਾਤ (ਐੱਮਐੱਮਟੀ)

16.55

14.61

13.68

12.34

ਨੋਟ: ਤੇਲ ਦੇ ਆਯਾਤ ਅਤੇ ਪੈਟਰੋਲੀਅਮ ਪਦਾਰਥਾਂ ਦੀ ਖ਼ਪਤ ਬਾਰੇ ਅੰਕੜਾ ਆਰਜ਼ੀ ਅਧਾਰਿਤ ਹੈ;

ਵਿੱਤ ਵਰ੍ਹੇ 2019 - 2020 ਅਤੇ ਅਪ੍ਰੈਲ - ਜੁਲਾਈ 2020 ਦੌਰਾਨ ਭਾਰਤ ਵਿੱਚ ਮਿਲੀਅਨ ਮੀਟ੍ਰਿਕ ਸਟੈਂਡਰਡ ਕਿਊਬਿਕ ਮੀਟਰ ਪ੍ਰਤੀ ਦਿਨ (ਐੱਮਐੱਮਐੱਸਸੀਐੱਮਡੀ) ਵਿੱਚ ਸੈਕਟਰ ਅਧਾਰਿਤ ਕੁਦਰਤੀ ਗੈਸ ਦੀ ਵਿਕਰੀ ਹੇਠਾਂ ਦੱਸੀ ਗਈ ਹੈ:

 

ਸੈਕਟਰ

2019 - 20

ਅਪ੍ਰੈਲ – ਜੁਲਾਈ 2020

ਘਰੇਲੂ

ਆਰਐੱਲ

ਐੱਨਜੀ

ਕੁੱਲ

ਘਰੇਲੂ

ਆਰਐੱਲ

ਐੱਨਜੀ

ਕੁੱਲ

ਪਾਵਰ

20.09

10.10

30.19

23.43

7.25

30.68

ਖਾਦ

17.81

26.06

43.87

20.83

27.61

48.44

ਸੀਜੀਡੀ

16.00

12.69

28.69

7.81

8.39

16.20

ਹੋਰ

14.44

35.98

50.42

21.07

33.87

54.93

ਕੁੱਲ

68.34

84.83

153.17

73.14

77.11

150.25

 

ਨੋਟ: ਉਪਰੋਕਤ ਉਤਪਾਦਕਾਂ ਦੀ ਅੰਦਰੂਨੀ ਖ਼ਪਤ ਵਜੋਂ ਖ਼ਪਤ ਕੀਤੀ ਕੁਦਰਤੀ ਗੈਸ ਸ਼ਾਮਲ ਨਹੀਂ ਹੈ (ਜੋ ਕਿ 17-19 ਐੱਮਐੱਮਐੱਸਸੀਐੱਮਡੀ ਦੇ ਦਾਇਰੇ ਵਿੱਚ ਹੈ)

 

ਕੋਵਿਡ-19 ਕਾਰਨ ਪੂਰੀ ਦੁਨੀਆ ਅਤੇ ਪੂਰੇ ਦੇਸ਼ ਵਿੱਚ ਲੌਕਡਾਊਨ ਹੋਣ ਕਾਰਨ ਭਾਰਤੀ ਰਿਫਾਈਨਰੀਆਂ ਘੱਟ ਸਮਰੱਥਾ ਨਾਲ ਕੰਮ ਕਰ ਰਹੀਆਂ ਸਨ

 

ਅਪ੍ਰੈਲ - ਜੂਨ 2020 ਅਤੇ ਅਪ੍ਰੈਲ - ਜੂਨ 2019 ਦੀ ਮਿਆਦ ਦੌਰਾਨ ਹੋਏ ਮਾਲੀਏ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ

(ਰੁਪਏ ਕਰੋੜਾਂ ਵਿੱਚ)

ਲੜੀ ਨੰਬਰ

ਪਬਲਿਕ ਸੈਕਟਰ ਕੰਪਨੀ ਦਾ ਨਾਮ

ਅਪ੍ਰੈਲ - ਜੂਨ 2020

ਅਪ੍ਰੈਲ - ਜੂਨ 2019

1.

ਆਈਓਸੀਐੱਲ

88936.54

150136.70

2.

ਐੱਚਪੀਸੀਐੱਲ

45,885

74,530

3.

ਬੀਪੀਸੀਐੱਲ

50616.92

85,859.59

4.

ਜੀਏਆਈਐੱਲ

12,060

18,276

 

ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਵਾਈਕੇਬੀ / ਐੱਸਕੇ


(Release ID: 1654247) Visitor Counter : 171