ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਕੌਮਾਂਤਰੀ ਸਾਖਰਤਾ ਦਿਵਸ ’ਤੇ ਦੇਸ਼ ਨੂੰ ਵਧਾਈ ਦਿੱਤੀ

“ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਭਰਪੂਰ ਅਗਵਾਈ ਹੇਠ ਸਾਡੀ ਸਰਕਾਰ ਬੱਚਿਆਂ ਨੂੰ ਸਸ਼ਕਤ ਬਣਾ ਰਹੀ ਹੈ ਅਤੇ ਆਪਣੇ ਮਿਸ਼ਨ 'ਐਜ਼ੁਕੇਸ਼ਨ ਫਾਰ ਆਲ' ਲਈ ਅਣਥੱਕ ਮਿਹਨਤ ਕਰ ਰਹੀ ਹੈ
“ਮੋਦੀ ਸਰਕਾਰ ਵਲੋਂ ਕੀਤੇ ਜਾ ਰਹੇ ਸੁਧਾਰ ਜਿਵੇਂ ਐਨਈਪੀ, ਬੇਟੀ ਬਚਾਓ-ਬੇਟੀ ਪੜ੍ਹਾਓ, ਸਮਗਰ ਸ਼ਿਕ੍ਸ਼ਾ ਅਭਿਆਨ, ਆਦਿ ਇਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦੇ ਹਨ”
ਅੰਤਰਰਾਸ਼ਟਰੀ ਸਾਖਰਤਾ ਦਿਵਸ 2020 "ਕੋਵਿਡ -19 ਦੇ ਸੰਕਟ ਅਤੇ ਇਸ ਤੋਂ ਬਾਅਦ ਸਾਖਰਤਾ, ਅੱਗੇ ਦੀ ਪੜ੍ਹਾਈ ਅਤੇ ਸਿਖਲਾਈ 'ਤੇ ਕੇਂਦ੍ਰਤ ਹੈ

Posted On: 08 SEP 2020 1:33PM by PIB Chandigarh

 ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ  ਅੱਜ ਅੰਤਰਰਾਸ਼ਟਰੀ ਸਾਖਰਤਾ ਦਿਵਸ  ‘ਤੇ ਦੇਸ਼ ਨੂੰ ਵਧਾਈ ਦਿੱਤੀ ਹੈ ਆਪਣੇ ਟਵੀਟ ਵਿੱਚ, ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਸਾਡੀ ਸਰਕਾਰ ਨੇ, ਐਨਈਪੀ, ਬੇਟੀ ਬਚਾਓ-ਬੇਟੀ ਪੜ੍ਹਾਓ, ਸਮਗਰ ਸ਼ਿਕ੍ਸ਼ਾ ਅਭਿਆਨ, ਆਦਿ ਵਰਗੇ ਸੁਧਾਰਾਂ ਰਾਹੀਂ ਬੱਚਿਆਂ ਨੂੰ ਸਸ਼ਕਤ  ਬਣਾ ਰਹੀ ਹੈ ਅਤੇ ਆਪਣੇ ਮਿਸ਼ਨ 'ਐਜ਼ੁਕੇਸ਼ਨ ਫਾਰ ਆਲ' ਲਈ ਅਣਥੱਕ ਮਿਹਨਤ ਕਰ ਰਹੀ ਹੈ

ਅੰਤਰਰਾਸ਼ਟਰੀ ਸਾਖਰਤਾ ਦਿਵਸ 2020 "ਕੋਵਿਡ -19 ਦੇ ਸੰਕਟ ਅਤੇ ਇਸ ਤੋਂ ਇਸ ਤੋਂ ਬਾਅਦ ਵਿਚ ਸਾਖਰਤਾ, ਅੱਗੇ ਦੀ ਪੜ੍ਹਾਈ ਅਤੇ ਸਿਖਲਾਈ 'ਤੇ ਕੇਂਦ੍ਰਤ ਹੈ ਥੀਮ ਜੀਵਨ ਭਰ ਸਿੱਖਣ ਦੇ ਦ੍ਰਿਸ਼ਟੀਕੋਣ ਤੋਂ ਸਾਖਰਤਾ ਨੂੰ ਉਜਾਗਰ ਕਰਦਾ ਹੈ ਅਤੇ ਇਸ ਲਈ, ਮੁੱਖ ਤੌਰ 'ਤੇ ਨੌਜਵਾਨਾਂ ਅਤੇ ਬਾਲਗਾਂ'ਤੇ ਧਿਆਨ ਕੇਂਦ੍ਰਤ ਕਰਦਾ ਹੈ

*****

ਐਨ ਡਬਲਯੂ / ਆਰ ਕੇ / ਪੀਕੇ / ਏਡੀ / ਡੀਡੀਡੀ



(Release ID: 1652343) Visitor Counter : 202