ਵਿੱਤ ਮੰਤਰਾਲਾ

ਅਗਸਤ 2020 ਵਿੱਚ ਜੀ ਐੱਸ ਟੀ ਦਾ ਕੁੱਲ ਰੈਵੀਨਿਊ
ਅਗਸਤ ਦੇ ਮਹੀਨੇ ਵਿੱਚ 86,449 ਕਰੋੜ ਰੁਪਏ ਕੁੱਲ ਜੀ ਐੱਸ ਰੈਵੀਨਿਊ ਇਕੱਠਾ ਕੀਤਾ ਗਿਆ

Posted On: 01 SEP 2020 6:04PM by PIB Chandigarh

ਅਗਸਤ 2020 ਵਿੱਚ ਕੁੱਲ ਜੀ ਐੱਸ ਟੀ ਮਾਲੀਆ 86,449 ਕਰੋੜ ਰੁਪਏ ਇਕੱਠਾ ਹੋਇਆ, ਜਿਸ ਵਿੱਚੋਂ ਸੀ ਜੀ ਐੱਸ ਟੀ 15,900 ਕਰੋੜ ਰੁਪਏ, ਐੱਸ ਜੀ ਐੱਸ ਟੀ 21,064 ਕਰੋੜ ਰੁਪਏ, ਆਈ ਜੀ ਐੱਸ ਟੀ 42,264 ਕਰੋੜ ਰੁਪਏ (ਇਸ ਵਿੱਚ ਵਿਦੇਸ਼ਾਂ ਵਿੱਚੋਂ ਆਈਆਂ ਵਸਤਾਂ ਤੇ ਲੱਗੇ ਟੈਕਸ ਦੇ 19,179 ਕਰੋੜ ਰੁਪਏ ਵੀ ਸ਼ਾਮਲ ਨੇ) ਅਤੇ ਸੈੱਸ ਦੇ 7,215 ਕਰੋੜ ਰੁਪਏ (ਇਸ ਵਿੱਚ 673 ਕਰੋੜ ਰੁਪਏ ਵਿਦੇਸ਼ਾਂ ਤੋਂ ਆਉਣ ਵਾਲੀਆਂ ਦਾ ਸੈੱਸ ਹੈ)

 

ਸਰਕਾਰ ਨੇ ਸੀ ਜੀ ਐੱਸ ਟੀ ਨੂੰ 18,216 ਕਰੋੜ ਰੁਪਏ ਦਿੱਤੇ ਨੇ, ਜਦਕਿ ਆਈ ਜੀ ਐੈੱਸ ਟੀ ਵਿੱਚੋਂ 14,650 ਕਰੋੜ ਰੁਪਏ ਐੱਸ ਜੀ ਐੱਸ ਟੀ ਨੂੰ ਰੈਗੂਲਰ ਸੈਟਲਮੈਂਟ ਦੇ ਤੌਰ ਤੇ ਦਿੱਤਾ ਗਿਆ ਹੈ ਅਗਸਤ 2020 ਵਿੱਚ ਰੈਗੂਲਰ ਸੈਟਲਮੈਂਟ ਤੋਂ ਬਾਅਦ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਲਈ ਕੁੱਲ ਮਾਲੀਏ ਦਾ 34,122 ਕਰੋੜ ਰੁਪਏ ਸੀ ਜੀ ਐੱਸ ਟੀ ਲਈ ਅਤੇ 35,714 ਕਰੋੜ ਰੁਪਏ ਐੱਸ ਜੀ ਐੱਸ ਟੀ ਲਈ ਹੈ

ਜੀ ਐੱਸ ਟੀ ਰਾਹੀਂ ਇਕੱਠੇ ਕੀਤੇ ਗਏ ਟੈਕਸ ਦੀ ਰਾਸ਼ੀ ਪਿਛਲੇ ਸਾਲ ਇਸੇ ਮਹੀਨੇ ਤੱਕ ਇਕੱਠੇ ਕੀਤੇ ਗਏ ਮਾਲੀਆ ਦਾ 88% ਹੈ ਇਸ ਮਹੀਨੇ ਦੌਰਾਨ ਬਾਹਰੀ ਵਸਤਾਂ ਤੋਂ ਇਕੱਠਾ ਕੀਤਾ ਟੈਕਸ 77% ਅਤੇ ਬਾਹਰੀ ਸੇਵਾਵਾਂ ਸਮੇਤ ਘਰੇਲੂ ਲੈਣਦੇਣ ਤੋਂ ਪਿਛਲੇ ਸਾਲ ਇਸੇ ਮਹੀਨੇ ਇਕੱਠੇ ਕੀਤੇ ਗਏ ਟੈਕਸ ਦਾ 92% ਹੈ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਸਤੰਬਰ ਤੱਕ 5 ਕਰੋੜ ਤੋਂ ਘੱਟ ਟਰਨਓਵਰ ਵਾਲੇ ਕਰਦਾਤਾਵਾਂ ਲਈ ਰਿਟਰਨ ਫਾਈਲ ਦੀ ਛੋਟ ਹੈ

 

The chart shows trends in monthly gross GST revenues during the current year. The table shows the state-wise figures of GST collected in each State during the month of August 2020 as compared to August 2019 and for the full year

.https://static.pib.gov.in/WriteReadData/userfiles/image/image0013RYO.png

Table: State-wise collecti

Table: State-wise collection till August[1]

   

Aug-19

Aug-20

Growth

1

Jammu and Kashmir

302

326

8%

2

Himachal Pradesh

676

597

-12%

3

Punjab

1,255

1,139

-9%

4

Chandigarh

160

139

-13%

5

Uttarakhand

941

1,006

7%

6

Haryana

4,474

4,373

-2%

7

Delhi

3,517

2,880

-18%

8

Rajasthan

2,550

2,582

1%

9

Uttar Pradesh

4,975

5,098

2%

10

Bihar

981

967

-1%

11

Sikkim

163

147

-10%

12

Arunachal Pradesh

45

35

-22%

13

Nagaland

27

31

17%

14

Manipur

37

26

-29%

15

Mizoram

28

12

-56%

16

Tripura

58

43

-26%

17

Meghalaya

117

108

-7%

18

Assam

768

709

-8%

19

West Bengal

3,503

3,053

-13%

20

Jharkhand

1,770

1,498

-15%

21

Odisha

2,497

2,348

-6%

22

Chattisgarh

1,873

1,994

6%

23

Madhya Pradesh

2,255

2,209

-2%

24

Gujarat

6,185

6,030

-3%

25

Daman and Diu

103

70

-32%

26

Dadra and Nagar Haveli

159

145

-9%

27

Maharashtra

13,407

11,602

-13%

29

Karnataka

6,201

5,502

-11%

30

Goa

325

213

-34%

31

Lakshadweep

1

0

-72%

32

Kerala

1,582

1,229

-22%

33

Tamil Nadu

5,973

5,243

-12%

34

Puducherry

161

137

-15%

35

Andaman and Nicobar Islands

30

13

-59%

36

Telangana

3,059

2,793

-9%

37

Andhra Pradesh

2,115

1,955

-8%

38

Ladakh

0

5

 

97

Other Territory

170

180

6%

99

Centre Jurisdiction

100

161

61%

 

Grand Total

72,543

66,598

-8%

 

 

[1] Does not include GST on import of goods

******

 


ਆਰ ਐੱਮ / ਕੇ ਐੱਮ ਐੱਨ(Release ID: 1650467) Visitor Counter : 64