ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮੀਡੀਆ ਪ੍ਰੋਡਕਸ਼ਨ ਬਾਰੇ 23 ਅਗਸਤ ਨੂੰ ਜਾਰੀ ਪ੍ਰਕਿਰਿਆ ਬਾਰੇ ਸਪੱਸ਼ਟੀਕਰਨ
प्रविष्टि तिथि:
24 AUG 2020 5:02PM by PIB Chandigarh
ਇਹ ਸਪੱਸ਼ਟ ਕੀਤਾ ਜਾਂਦਾ ਏ ਕਿ ਸੂਚਨਾ ਤੇ ਪ੍ਰਸਾਰਣ ਮੰਤਰੀ ਵੱਲੋਂ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਮੀਡੀਆ ਪ੍ਰੋਡਕਸ਼ਨ ਵਾਸਤੇ ਇਹਤਿਹਾਤੀ ਉਪਰਾਲਿਆਂ ਬਾਰੇ ਜੋ ਨਿਰਦੇਸ਼ਕ ਸਿਧਾਂਤ ਤੇ ਮਿਆਰੀ ਕਾਰਵਾਈ ਪ੍ਰਕਿਰਿਆ 23 ਅਗਸਤ 2020 ਨੂੰ ਜਾਰੀ ਕੀਤੀ ਗਈ ਹੈ, ਉਹ ਫ਼ਿਲਮਾਂ ਦੀ ਸ਼ੂਟਿੰਗ, ਟੈਲੀਵਿਜ਼ਨ ਪ੍ਰੋਡਕਸ਼ਨ, ਵੈੱਬ-ਸੀਰੀਜ਼ ਤੇ ਇਲਕੈਟ੍ਰੋਨਿਕ ਤੇ ਫ਼ਿਲਮ ਮਾਧਿਅਮਾਂ ਵੱਲੋਂ ਹਰ ਤਰਾਂ ਦੀ ਸਮੱਗਰੀ ਤਿਆਰ ਕੀਤੇ ਜਾਣ ਸਣੇ ਸਾਰੇ ਮੀਡੀਆ ਨਿਰਮਾਣ ਤੇ ਲਾਗੂ ਹੁੰਦੀ ਹੈ । ਮਿਆਰੀ ਕਾਰਵਾਈ ਪ੍ਰਕਿਰਿਆ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੀ ਵੈੱਬਸਾਈਟ ਤੇ ਪਾ ਦਿੱਤੀ ਗਈ ਹੈ ਅਤੇ ਇਹ ਹੇਠਾਂ ਦਿੱਤੇ ਲਿੰਕ ਤੇ ਦੇਖੀ ਜਾ ਸਕਦੀ ਹੈ।
https://mib.gov.in/sites/default/files/SOP%20on%20Media%20Production%2021%20Aug%202020%20%281%29.pdf
ਸੌਰਭ ਸਿੰਘ
(रिलीज़ आईडी: 1648318)
आगंतुक पटल : 233
इस विज्ञप्ति को इन भाषाओं में पढ़ें:
Tamil
,
Telugu
,
Gujarati
,
Urdu
,
Manipuri
,
Assamese
,
Bengali
,
English
,
Marathi
,
हिन्दी
,
Odia
,
Kannada
,
Malayalam