ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਅਰੁਣ ਜੇਟਲੀ ਨੂੰ ਉਨ੍ਹਾਂ ਦੀ ਪਹਿਲੀ ਪੁਣਯ ਤਿਥੀ (ਬਰਸੀ) ‘ਤੇ ਯਾਦ ਕੀਤਾ
प्रविष्टि तिथि:
24 AUG 2020 11:59AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਅਰੁਣ ਜੇਟਲੀ ਨੂੰ ਉਨ੍ਹਾਂ ਦੀ ਪਹਿਲੀ ਪੁਣਯ ਤਿਥੀ (ਬਰਸੀ) ‘ਤੇ ਯਾਦ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, “ਪਿਛਲੇ ਸਾਲ ਇਸੇ ਦਿਨ ਅਸੀਂ ਸ਼੍ਰੀ ਅਰੁਣ ਜੇਟਲੀ ਜੀ ਨੂੰ ਗੁਆ ਦਿੱਤਾ ਸੀ। ਮੈਨੂੰ ਆਪਣੇ ਮਿੱਤਰ ਦੀ ਹਮੇਸ਼ਾ ਬਹੁਤ ਯਾਦ ਆਉਂਦੀ ਹੈ।
ਅਰੁਣ ਜੀ ਨੇ ਪੂਰੀ ਲਗਨ ਨਾਲ ਰਾਸ਼ਟਰ ਦੀ ਸੇਵਾ ਕੀਤੀ। ਉਸ ਦੀ ਹਾਜ਼ਰ-ਜਵਾਬੀ, ਬੁੱਧੀਮੱਤਾ, ਕਾਨੂੰਨੀ ਗਿਆਨ ਤੇ ਸਮਝ ਅਤੇ ਸ਼ਾਨਦਾਰ ਵਿਅਕਤਿੱਤਵ ਨਿਸ਼ਚਿਤ ਤੌਰ 'ਤੇ ਅਤਿਅੰਤ ਉਤਕ੍ਰਿਸ਼ਟ ਤੇ ਅਭੁੱਲ ਸੀ।"
https://twitter.com/narendramodi/status/1297723375024926720
***
ਵੀਆਰਆਰਕੇ/ਐੱਸਐੱਚ
(रिलीज़ आईडी: 1648168)
आगंतुक पटल : 238
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam