ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਾਰਸੀ ਨਵੇਂ ਵਰ੍ਹੇ, ਨਵਰੋਜ਼ ‘ਤੇ ਵਧਾਈਆਂ ਦਿੱਤੀਆਂ

प्रविष्टि तिथि: 16 AUG 2020 9:59AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਾਰਸੀ ਨਵੇਂ ਵਰ੍ਹੇਨਵਰੋਜ਼ ਤੇ ਵਧਾਈਆਂ ਦਿੱਤੀਆਂ ਹਨ।  

 

ਪ੍ਰਧਾਨ ਮੰਤਰੀ ਨੇ ਕਿਹਾ,  "ਨਵਰੋਜ਼ ਮੁਬਾਰਕ। ਪਾਰਸੀ ਨਵੇਂ ਵਰ੍ਹੇ ਤੇ ਸ਼ੁਭਕਾਮਨਾਵਾਂ।  ਭਾਰਤ ਪਾਰਸੀ ਸਮੁਦਾਇ  ਦੇ ਅਸਾਧਾਰਣ ਯੋਗਦਾਨ ਦੀ ਸਰਾਹਨਾ ਕਰਦਾ ਹੈਜਿਨ੍ਹਾਂ ਨੇ  ਵਿਆਪਕ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾਈ ਹੈ। ਆਉਣ ਵਾਲਾ ਵਰ੍ਹਾ ਹਰੇਕ ਵਿਅਕਤੀ ਦੇ ਜੀਵਨ ਵਿੱਚ ਸ਼ਾਂਤੀ ਅਤੇ ਸਮ੍ਰਿੱਧੀ ਲਿਆਵੇ।"

 

https://twitter.com/narendramodi/status/1294807035934990336

 

***

 

ਵੀਆਰਆਰਕੇ/ਕੇਪੀ


(रिलीज़ आईडी: 1646301) आगंतुक पटल : 105
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam