ਸਿੱਖਿਆ ਮੰਤਰਾਲਾ
ਇਸ ਸਾਲ ਦਸਵੀਂ ਕਲਾਸ ਦੇ ਬੋਰਡ ਦੇ ਪ੍ਰੀਖਿਆ ਨਤੀਜਿਆਂ ਵਿੱਚ 99.23 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸੰਸਥਾਨਾਂ ਦੀ ਸੂਚੀ ਵਿੱਚ ਕੇਂਦਰੀ ਵਿਦਿਆਲਾ ਸੰਗਠਨ ਸਿਖਰਲੇ ਸਥਾਨ ‘ਤੇ
प्रविष्टि तिथि:
16 JUL 2020 5:40PM by PIB Chandigarh
ਕੇਂਦਰੀ ਵਿਦਿਆਲਾ ਸੰਗਠਨ (ਕੇਵੀਐੱਸ) ਨੇ ਸੀਬੀਐੱਸਈ ਦੇ ਦਸਵੀਂ ਕਲਾਸ ਦੇ ਨਤੀਜੇ-2020 ਵਿੱਚ 99.23 ਪ੍ਰਤੀਸ਼ਤ ਦੀ ਸਫਲਤਾ ਦਰ ਪ੍ਰਾਪਤ ਕੀਤੀ ਹੈ, ਜਦਕਿ ਸੀਬੀਐੱਸਈ ਦਾ ਕੁੱਲ੍ਹ ਪਾਸ ਪ੍ਰਤੀਸ਼ਤਤਾ 91.46 ਹੈ। ਸਾਰੇ ਸ਼੍ਰੇਣੀ ਦੇ ਸੰਸਥਾਨਾਂ ਦਰਮਿਆਨ ਇੱਕ ਵਾਰ ਫਿਰ ਕੇਵੀਐੱਸ ਲਗਾਤਾਰ ਦੂਜੇ ਸਾਲ ਸਿਖਰਲੇ ਸਥਾਨ ‘ਤੇ ਰਿਹਾ ਹੈ।
ਕੇਵੀਐੱਸ ਨਤੀਜਿਆਂ ਦੇ ਮੁੱਖ ਬਿੰਦੂ:
• ਕੇਵੀਐੱਸ ਦੇ ਵੱਲੋਂ ਸ਼ਾਮਲ ਹੋਏ ਕੁੱਲ੍ਹ ਵਿਦਿਆਰਥੀ: 94,498
• ਪਾਸ ਹੋਏ ਕੁੱਲ੍ਹ ਵਿਦਿਆਰਥੀ: 93,774
• ਪਾਸ ਵਿਦਿਆਰਥੀਆਂ ਦੀ ਕੁੱਲ੍ਹ ਪ੍ਰਤੀਸ਼ਤ: 99.23
• ਪਾਸ ਹੋਏ ਕੁੱਲ੍ਹ ਮੁੰਡਿਆਂ ਦੀ ਸੰਖਿਆ: 50,591
• ਪਾਸ ਹੋਈ ਕੁੱਲ੍ਹ ਲੜਕੀਆਂ ਸੰਖਿਆ: 43,183
• ਕੇਵੀ ਦੀ ਕੁੱਲ੍ਹ ਸੰਖਿਆ: 1,168
• 100% ਨਤੀਜੇ ਦੇਣ ਵਾਲੇ ਕੇਵੀ: 846
> 90% ਅਤੇ 95% ਤੋਂ ਜ਼ਿਆਦਾ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਕੁੱਲ੍ਹ ਸੰਖਿਆ:
|
> 90% ਅਤੇ ਉਸ ਤੋਂ ਜ਼ਿਆਦਾ
|
> 95% ਅਤੇ ਉਸ ਤੋਂ ਜ਼ਿਆਦਾ
|
ਵਿਦਿਆਰਥੀ
|
9,104
|
1,717
|
ਸੰਸਥਾਨ ਦੇ ਹਿਸਾਬ ਤੋਂ ਤੁਲਨਾਤਮਕ ਪ੍ਰਦਰਸ਼ਨ
ਲੜੀ ਨੰ.
|
ਸੰਸਥਾਨ
|
ਪਾਸ ਪ੍ਰਤੀਸ਼ਤ
|
I
|
ਕੇਵੀਐੱਸ
|
99.23
|
II
|
ਜੇਐੱਨਵੀ
|
98.66
|
III
|
ਸੀਟੀਐੱਸਏ
|
93.67
|
IV
|
ਸੁਤੰਤਰ
|
92.81
|
V
|
ਸਰਕਾਰੀ
|
80.91
|
VI
|
ਸਰਕਾਰ ਦੁਆਰਾ ਵਿੱਤਪੋਸ਼ਿਤ
|
77.82
|
ਕੇਂਦਰੀ ਵਿਦਿਆਲਿਆਂ ਵਿੱਚ ਅਖਿਲ ਭਾਰਤੀ ਟੌਪਰ:
ਕੇਂਦਰੀ ਵਿਦਿਆਲਾ ਸੰਬਲਪੁਰ ਓਡੀ ਦੇ ਅਭੈ ਨਾਇਕ ਨੇ 500 ਵਿੱਚ 497 ਅੰਕ (99.4 ਪ੍ਰਤੀਸ਼ਤ) ਪ੍ਰਾਪਤ ਕੀਤੇ।
******
ਐੱਨਬੀ/ਏਕੇਜੇ/ਏਕੇ
(रिलीज़ आईडी: 1639210)