ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ – 19 ਬਾਰੇ ਅੱਪਡੇਟਸ

ਕੇਂਦਰ ਨੇ ਕੋਵਿਡ –19 ਦੇ ਖ਼ਿਲਾਫ਼ ਲੜਾਈ ਵਿੱਚ ਉੱਤਰ-ਪੂਰਬ ਰਾਜਾਂ ਨੂੰ ਵਿਆਪਕ ਸਹਿਯੋਗ ਦਿੱਤਾ ਹੈ

Posted On: 26 JUN 2020 12:22PM by PIB Chandigarh

ਦੇਸ਼ ਭਰ ਵਿੱਚ ਕੋਵਿਡ ਮਹਾਮਾਰੀ ਦੇ ਖ਼ਿਲਾਫ਼ ਲੜਾਈ ਦਰਅਸਲ ਇੱਕ ਠੋਸ ਅਤੇ ਸਮੂਹਿਕ ਪ੍ਰਯਤਨ ਦੇ ਰੂਪ ਵਿੱਚ ਨਿਰੰਤਰ ਜਾਰੀ ਹੈ। ਕੇਂਦਰ ਨੇ ਕੋਵਿਡ-19 ਨਾਲ ਲੜਨ ਲਈ ਉੱਤਰ-ਪੂਰਬ ਰਾਜਾਂ ਵਿੱਚ ਚਿਕਿਤਸਾ ਸੇਵਾਵਾਂ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਤਿਅੰਤ ਸਰਗਰਮ ਅਤੇ ਵਿਆਪਕ ਸਹਿਯੋਗ ਦਿੱਤਾ ਹੈ।

 

ਉੱਤਰ-ਪੂਰਬੀ ਰਾਜਾਂ ਵਿੱਚ ਕੋਵਿਡ-19 ਦੇ ਮਾਮਲੇ ਪੂਰੇ ਦੇਸ਼ ਦੀ ਤੁਲਨਾ ਵਿੱਚ ਘੱਟ ਹਨ। ਜਿਵੇਂ ਕਿਸ ਹੇਠਾਂ ਦਿੱਤੇ ਗਏ ਟੇਬਲ ਤੋਂ ਸਪਕਸ਼ਟੇ ਹੁੰਦਾ ਹੈ ਹੁਣ ਤੱਕ ਕੋਵਿਡ  ਦੇ ਸਰਗਰਮ ਮਾਮਲੇ 3731 ਹਨ,ਜਦੋਂ ਕਿ ਠੀਕ ਹੋ ਚੁੱਕੇ ਮਰੀਜ਼ਾਂ ਦੀ ਸੰਖਿਆ ਇਸ ਤੋਂ ਕਿਤੇ ਜ਼ਿਆਦਾ 5715 ਹੈ। ਮੌਤ ਦਰ ਨਿਰੰਤਰ ਘੱਟ ਬਣੀ ਹੋਈ ਹੈ। ਇਹੀ ਨਹੀਂ, ਮਣੀਪੁਰਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਵਿੱਚ ਤਾਂ ਕਿਸੇ ਵੀ ਕੋਵਿਡ ਮਰੀਜ਼ ਦੀ ਮੌਤ ਨਹੀਂ ਹੋਈ ਹੈ।

 

ਸੀਰੀਅਲ ਨੰਬਰ

ਰਾਜ

ਐਕਟਿਵ ਮਾਮਲੇ

ਠੀਕ ਹੋ ਚੁੱਕੇ ਮਰੀਜ਼

ਮੌਤਾਂ

1

ਅਰੁਣਾਚਲ ਪ੍ਰਦੇਸ਼

121

38

1

2

ਅਸਾਮ

2279

4033

9

3

ਮਣੀਪੁਰ

702

354

0

4

ਮੇਘਾਲਿਆ

3

42

1

5

ਮਿਜ਼ੋਰਮ

115

30

0

6

ਨਾਗਾਲੈਂਡ

195

160

0

7

ਸਿੱਕਮ

46

39

0

8

ਤ੍ਰਿਪੁਰਾ

270

1019

1

ਕੁੱਲ

 

3731

5715

12

 

 

ਇੱਕ ਮਹੱਤਵਪੂਰਨ ਥੰਮ੍ਹ ਜਿਸ ਨੇ ਕੋਵਿਡ-19 ਦੇ ਕਹਿਰ ਦਾ ਮੁਕਾਬਲਾ ਕਰਨ ਵਿੱਚ ਉੱਤਰ-ਪੂਰਬ ਰਾਜਾਂ ਦੇ ਪ੍ਰਯਤਨਾਂ ਵਿੱਚ ਰੁਕਾਵਟ ਪੈਦਾ ਕੀਤੀ, ਉਹ ਟੈਸਟਿੰਗ ਸੁਵਿਧਾਵਾਂ ਦੀ ਪੂਰੀ ਅਣਹੋਂਦ ਸੀ।  ਹਾਲਾਂਕਿ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਜ਼ਰੀਏ ਕੇਂਦਰ ਦੁਆਰਾ ਫੋਕਸ ਕਰਨ ਦੀ ਬਦੌਲਤ ਅੱਜ ਉੱਤਰ-ਪੂਰਬ ਰਾਜਾਂ ਵਿੱਚ ਜਨਤਕ ਖੇਤਰ ਵਿੱਚ 39 ਟੈਸਟਿੰਗ ਪ੍ਰਯੋਗਸ਼ਾਲਾਵਾਂ ਅਤੇ ਨਿਜੀ ਖੇਤਰ ਵਿੱਚ ਤਿੰਨ ਟੈਸਟਿੰਗ ਪ੍ਰਯੋਗਸ਼ਾਲਾਵਾਂ ਯਾਨੀ ਕੁੱਲ ਮਿਲਾਕੇ 42 ਪ੍ਰਯੋਗਸ਼ਾਲਾਵਾਂ ਹਨ।

 

ਸੀਰੀਅਲ ਨੰਬਰ

ਰਾਜ

ਜਨਤਕ ਪ੍ਰਯੋਗਸ਼ਾਲਾਵਾਂ

ਪ੍ਰਾਈਵੇਟ ਪ੍ਰਯੋਗਸ਼ਾਲਾਵਾਂ

ਕੁੱਲ ਪ੍ਰਯੋਗਸ਼ਾਲਾਵਾਂ

1

ਅਰੁਣਾਚਲ ਪ੍ਰਦੇਸ਼

3

0

3

2

ਅਸਾਮ

10

2

12

3

ਮਣੀਪੁਰ

2

0

2

4

ਮੇਘਾਲਿਆ

6

1

7

5

ਮਿਜ਼ੋਰਮ

2

0

2

6

ਨਾਗਾਲੈਂਡ

13

0

13

7

ਸਿੱਕਮ

2

0

2

8

ਤ੍ਰਿਪੁਰਾ

1

0

1

ਕੁੱਲ

 

39

3

42

 

ਉੱਤਰ-ਪੂਰਬ ਰਾਜਾਂ ਨੂੰ ਸਮਰਪਿਤ ਜਾਂ ਵਿਸ਼ੇਸ਼ ਕੋਵਿਡ ਹਸਪਤਾਲਾਂ, ਕੋਵਿਡ ਸਿਹਤ ਕੇਂਦਰਾਂ ਅਤੇ ਕੋਵਿਡ ਦੇਖਭਾਲ਼ ਕੇਂਦਰਾਂ ਦੀ ਭਾਰੀ ਕਮੀ ਦਾ ਵੀ ਸਾਹਮਣਾ ਕਰਨਾ ਪਿਆ। ਕੇਂਦਰ ਦੀ ਮਦਦ ਨਾਲ ਸਾਰੇ ਉੱਤਰ-ਪੂਰਬ ਰਾਜਾਂ ਵਿੱਚ ਹੈਲਥਕੇਅਰ ਬੁਨਿਆਦੀ ਢਾਂਚੇ ਨੂੰ ਕਾਫ਼ੀ ਹੱਦ ਤੱਕ ਪੂਰਕ ਬਣਾ ਦਿੱਤਾ ਗਿਆ ਹੈ।

  

ਵਰਤਮਾਨ ਸਥਿਤੀ ਹੇਠਾਂ ਲਿਖੇ ਅਨੁਸਾਰ ਹੈ :

 

ਸੀਰੀਅਲ ਨੰਬਰ

ਰਾਜ

ਸਮਰਪਿਤ ਕੋਵਿਡ ਹਸਪਤਾਲ/ਡੀਸੀਐੱਚ

ਸਮਰਪਿਤ ਕੋਵਿਡ ਸਿਹਤ ਕੇਂਦਰ/ਡੀਸੀਐੱਚਸੀ

ਸਮਰਪਿਤ ਕੋਵਿਡ ਕੇਂਦਰ/ਡੀਸੀਸੀਸੀ

ਕੇਂਦਰਾਂ ਦੀ ਸੰਖਿਆ

1

ਅਰੁਣਾਚਲ ਪ੍ਰਦੇਸ਼

4

31

51

86

2

ਅਸਾਮ

32

267

1001

1300

3

ਮਣੀਪੁਰ

2

18

1

21

4

ਮੇਘਾਲਿਆ

7

24

14

45

5

ਮਿਜ਼ੋਰਮ

1

15

15

31

6

ਨਾਗਾਲੈਂਡ

12

1

1

14

7

ਸਿੱਕਮ

1

2

2

5

8

ਤ੍ਰਿਪੁਰਾ

1

2

13

16

ਕੁੱਲ

 

60

360

1098

1518

 

ਇਸ ਦੇ ਇਲਾਵਾ, ਭਾਰਤ ਸਰਕਾਰ ਨੇ ਆਈਸੀਯੂ ਬੈੱਡਾਂ, ਆਈਸੋਲੇਸ਼ਨ ਬੈੱਡਾਂ,ਆਕਸੀਜਨ ਦੀ ਸੁਵਿਧਾ ਵਾਲੇ ਬੈੱਡਾਂ ਅਤੇ ਵੈਂਟੀਲੇਟਰਾਂ ਦੀ ਸੰਖਿਆ ਵਧਾਉਣ ਵਿੱਚ ਉੱਤਰ-ਪੂਰਬ ਰਾਜਾਂ ਨੂੰ ਸਹਿਯੋਗ ਦਿੱਤਾ ਹੈ। ਇਸ ਨੇ ਕੋਵਿਡ-19 ਮਾਮਲਿਆਂ ਦੇ ਪ੍ਰਭਾਵਕਾਰੀ ਨੈਦਾਨਿਕ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 

 

ਸੀਰੀਅਲ ਨੰਬਰ

ਰਾਜ

ਕੁੱਲ ਆਈਸੋਲੇਸ਼ਨ ਬੈੱਡ (ਆਈਸੀਯੂ ਬੈੱਡਾਂ ਨੂੰ ਛੱਡ ਕੇ)

ਆਕਸੀਜਨ ਸੁਵਿਧਾ ਵਾਲੇ ਬੈੱਡ

ਕੁੱਲ ਆਈਸੀਯੂ ਬੈੱਡ

ਵੈਂਟੀਲੇਟਰ ਦੀ ਸੰਖਿਆ

1

ਅਰੁਣਾਚਲ ਪ੍ਰਦੇਸ਼

1998

178

60

16

2

ਅਸਾਮ

67833

1841

598

350

3

ਮਣੀਪੁਰ

829

317

48

45

4

ਮੇਘਾਲਿਆ

1231

345

83

95

5

ਮਿਜ਼ੋਰਮ

709

213

37

27

6

ਨਾਗਾਲੈਂਡ

681

142

54

28

7

ਸਿੱਕਮ

251

224

20

59

8

ਤ੍ਰਿਪੁਰਾ

1277

10

13

7

 

ਕੇਂਦਰ ਨੇ ਐੱਨ95 ਮਾਸਕ, ਪੀਪੀਈ ਕਿੱਟਾਂ ਅਤੇ ਐੱਚਸੀਕਿਊ ਟੈਬਲੇਟ ਦੀ ਉਪਲੱਬਧਤਾ ਵਧਾਉਣ ਵਿੱਚ ਵੀ ਉੱਤਰ-ਪੂਰਬ ਰਾਜਾਂ ਨੂੰ ਵਿਆਪਕ ਸਹਿਯੋਗ ਦਿੱਤਾ ਹੈ।

 

ਸੀਰੀਅਲ ਨੰਬਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼/ਕੇਂਦਰ ਸਰਕਾਰ ਦੇ ਸੰਸਥਾਨ

ਵੰਡੇ ਗਏ ਐੱਨ 95 ਮਾਸਕ (ਲੱਖਾਂ ਵਿੱਚ)

ਵੰਡੀਆਂ ਗਈਆਂ ਪੀਪੀਈ ਕਿੱਟਾਂ (ਲੱਖਾਂ ਵਿੱਚ)

ਵੰਡੀਆਂ ਗਈਆਂ ਐੱਚਸੀਕਯੂ ਟੈਬਲੇਟਸ (ਲੱਖਾਂ ਵਿੱਚ)

1

ਅਰੁਣਾਚਲ ਪ੍ਰਦੇਸ਼

1.21

0.66

1.5

2

ਅਸਾਮ

3.37

2.01

6.7

3

ਮਣੀਪੁਰ

0.95

0.79

2.7

4

ਮੇਘਾਲਿਆ

0.75

0.52

1.75

5

ਮਿਜ਼ੋਰਮ

0.76

0.31

2.2

6

ਨਾਗਾਲੈਂਡ

0.7

0.25

1.75

7

ਸਿੱਕਮ

0.80

0.52

0.25

8

ਤ੍ਰਿਪੁਰਾ

1.38

1.13

2.5

 

 

****

ਐੱਮਵੀ/ਐੱਸਜ
 


(Release ID: 1634708) Visitor Counter : 264