ਗ੍ਰਹਿ ਮੰਤਰਾਲਾ
ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ 'ਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦਾ ਸੰਦੇਸ਼
प्रविष्टि तिथि:
05 JUN 2020 7:32PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਾਚੀਨ ਕਾਲ ਤੋਂ ਹੀ ਭਾਰਤ ਵਿੱਚ ਕੁਦਰਤ ਦੀ ਸੰਭਾਲ਼ ਦੀ ਸਮ੍ਰਿੱਧ ਪਰੰਪਰਾ ਅਤੇ ਗਹਿਰੀ ਸਮਝ ਰਹੀ ਹੈ। ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ 'ਤੇ ਆਪਣੇ ਸੰਦੇਸ਼ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਪੂਜਾ ਦੇ ਵਿਭਿੰਨ ਮਾਧਿਅਮ ਅਤੇ ਵਾਤਾਵਰਣ ਦੀ ਰੱਖਿਆ ਸਾਡੇ ਸੱਭਿਆਚਾਰ ਦੇ ਜ਼ਰੂਰੀ ਅੰਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ਵ ਵਾਤਾਵਰਣ ਦਿਵਸ ਦੇ ਅਵਸਰ 'ਤੇ ਆਓ, ਅਸੀਂ ਬਿਹਤਰ ਕੱਲ੍ਹ ਲਈ ਆਪਣੇ ਵਾਤਾਵਰਣ ਦੀ ਰੱਖਿਆ ਦਾ ਸੰਕਲਪ ਲੈਂਦੇ ਹਾਂ।
https://twitter.com/AmitShah/status/1268818088452960256
<><><><><>
ਐੱਨਡਬਲਿਊ
(रिलीज़ आईडी: 1629796)
आगंतुक पटल : 199