ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤੂਫਾਨ ਦੀਆਂ ਸਥਿਤੀਆਂ ਦੇ ਮੱਦੇਨਜ਼ਰ ਸਥਿਤੀ ਦੀ ਸਮੀਖਿਆ ਕੀਤੀ ; ਲੋਕਾਂ ਨੂੰ ਹਰ ਸੰਭਵ ਇਹਤਿਹਾਤ ਅਤੇ ਸੁਰੱਖਿਆ ਉਪਾਅ ਵਰਤਣ ਦੀ ਤਾਕੀਦ ਕੀਤੀ

प्रविष्टि तिथि: 02 JUN 2020 5:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਭਾਰਤ  ਦੇ ਪੱਛਮੀ ਤਟਵਰਤੀ ਹਿੱਸਿਆਂ ਵਿੱਚ ਤੂਫਾਨ ਦੀ ਸਥਿਤੀ ਦੇ ਮੱਦੇਨਜ਼ਰ ਸਥਿਤੀ ਦੀ ਸਮੀਖਿਆ ਕੀਤੀ ਅਤੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਹਰ ਸੰਭਵ ਇਹਤਿਹਾਤ ਅਤੇ ਸੁਰੱਖਿਆ ਉਪਾਅ ਵਰਤਣ।

 

ਪ੍ਰਧਾਨ ਮੰਤਰੀ ਨੇ ਕਿਹਾ, "ਭਾਰਤ  ਦੇ ਪੱਛਮੀ ਤਟਵਰਤੀ ਹਿੱਸਿਆਂ  ਵਿੱਚ ਤੂਫਾਨ ਦੀਆਂ ਸਥਿਤੀਆਂ  ਦੇ ਮੱਦੇਨਜ਼ਰ ਸਥਿਤੀ ਦੀ ਸਮੀਖਿਆ ਕੀਤੀ।

 

ਸਭ ਦੇ ਕਲਿਆਣ ਲਈ ਪ੍ਰਾਥਨਾ ਕਰਦਾ ਹਾਂ।  ਮੇਰੀ ਲੋਕਾਂ ਨੂੰ ਤਾਕੀਦ ਹੈ ਕਿ ਉਹ ਹਰ ਸੰਭਵ ਇਹਤਿਹਾਤ ਅਤੇ ਸੁਰੱਖਿਆ ਉਪਾਅ ਅਪਣਾਉਣ।"

 

https://twitter.com/narendramodi/status/1267745243727687680

 

***

 

ਵੀਆਰਆਰਕੇ/ਐੱਸਐੱਚ
 


(रिलीज़ आईडी: 1628817) आगंतुक पटल : 198
इस विज्ञप्ति को इन भाषाओं में पढ़ें: English , Urdu , Marathi , हिन्दी , Assamese , Manipuri , Bengali , Gujarati , Odia , Tamil , Telugu , Kannada , Malayalam