ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹੇਸ਼ ਨੌਮੀ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
31 MAY 2020 1:58PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹੇਸ਼ ਨੌਮੀ ਦੇ ਅਵਸਰ 'ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, "ਆਪ ਸਭ ਨੂੰ ਮਹੇਸ਼ ਨੌਮੀ ਦੀਆਂ ਮੰਗਲਕਾਮਨਾਵਾਂ। ਇਹ ਪੁਰਬ ਸਾਨੂੰ ਜਨ ਕਲਿਆਣ ਲਈ ਪ੍ਰਤੀਬੱਧ ਹੋਣ ਦੀ ਪ੍ਰੇਰਣਾ ਦਿੰਦਾ ਹੈ। ਦੇਵਾਂ ਦੇ ਦੇਵ ਮਹਾਦੇਵ ਅਤੇ ਮਾਂ ਪਾਰਵਤੀ ਨੂੰ ਮੇਰੀ ਪ੍ਰਾਰਥਨਾ ਹੈ ਕਿ ਉਹ ਸਾਰੇ ਦੇਸ਼ਵਾਸੀਆਂ ‘ਤੇ ਆਪਣੀ ਕਿਰਪਾ ਬਣਾਈ ਰੱਖਣ।"
https://twitter.com/narendramodi/status/1266982958474264578
***
ਵੀਆਰਆਰਕੇ/ਐੱਸਐੱਚ
(Release ID: 1628116)
ਵਿਜ਼ੀਟਰ ਕਾਊਂਟਰ : 154
Read this release in:
Malayalam
,
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada