ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਈਦ-ਉਲ-ਫਿਤਰ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

प्रविष्टि तिथि: 25 MAY 2020 8:55AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈਦ-ਉਲ-ਫਿਤਰ ਦੇ ਅਵਸਰ 'ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ, “ਈਦ ਮੁਬਾਰਕ!

 

ਈਦ-ਉਲ-ਫਿਤਰ ਦੇ ਸ਼ੁਭ ਅਵਸਰ 'ਤੇ ਵਧਾਈਆਂ। ਮੈਂ ਮੰਗਲ-ਕਾਮਨਾ ਕਰਦਾ ਹਾਂ ਕਿ ਇਸ ਵਿਸ਼ੇਸ਼ ਅਵਸਰ 'ਤੇ ਕਰੁਣਾ (ਦਇਆ), ਭਾਈਚਾਰੇ ਅਤੇ ਸਦਭਾਵ ਦੀ ਭਾਵਨਾ ਹੋਰ ਵੀ ਅਧਿਕ ਸੁਦ੍ਰਿੜ੍ਹ ਹੋਵੇ। ਸਾਰੇ ਲੋਕ ਸਵਸਥ (ਤੰਦਰੁਸਤ) ਅਤੇ ਸ੍ਰਮਿੱਧ (ਖੁਸ਼ਹਾਲ) ਰਹਿਣ।

 

https://twitter.com/narendramodi/status/1264730352498556928

 

 

***

 

 

ਵੀਆਰਆਰਕੇ/ਐੱਸਐੱਚ
 


(रिलीज़ आईडी: 1626739) आगंतुक पटल : 228
इस विज्ञप्ति को इन भाषाओं में पढ़ें: Telugu , English , Urdu , Marathi , हिन्दी , Assamese , Bengali , Manipuri , Gujarati , Odia , Tamil , Kannada , Malayalam