ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਨਰਸ ਦਿਵਸ ʼਤੇ ਨਰਸਾਂ ਪ੍ਰਤੀ ਆਭਾਰ ਪ੍ਰਗਟ ਕੀਤਾ
प्रविष्टि तिथि:
12 MAY 2020 5:05PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਨਰਸ ਦਿਵਸ ਦੇ ਅਵਸਰ ʼਤੇ ਨਰਸਾਂ ਪ੍ਰਤੀ ਆਭਾਰ ਪ੍ਰਗਟ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਅੰਤਰਰਾਸ਼ਟਰੀ ਨਰਸ ਦਿਵਸ, ਸਾਡੀ ਪ੍ਰਿਥਵੀ ਨੂੰ ਤੰਦਰੁਸਤ ਰੱਖਣ ਲਈ 24 ਘੰਟੇ ਕੰਮ ਕਰਨ ਵਾਲੀਆਂ ਅਸਧਾਰਨ ਨਰਸਾਂ ਦਾ ਧੰਨਵਾਦ ਕਰਨ ਲਈ ਵਿਸ਼ੇਸ਼ ਦਿਨ ਹੈ। ਵਰਤਮਾਨ ਵਿੱਚ, ਉਹ ਕੋਵਿਡ -19 ਨੂੰ ਹਰਾਉਣ ਦੀ ਦਿਸ਼ਾ ਵਿੱਚ ਬਹੁਤ ਚੰਗਾ ਕੰਮ ਕਰ ਰਹੀਆਂ ਹਨ। ਅਸੀਂ ਨਰਸਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਬੇਹੱਦ ਆਭਾਰੀ ਹਾਂ।
ਫਲੋਰੈਂਸ ਨਾਈਟਿੰਗੇਲ ਤੋਂ ਪ੍ਰੇਰਿਤ, ਸਾਡਾ ਮਿਹਨਤੀ ਨਰਸਿੰਗ ਸਟਾਫ ਦਇਆ ਦੀ ਮੂਰਤ ਹੈ। ਅੱਜ ਅਸੀਂ ਨਰਸਾਂ ਦੀ ਭਲਾਈ ਵਾਸਤੇ ਕੰਮ ਕਰਦੇ ਰਹਿਣ ਅਤੇ ਇਸ ਖੇਤਰ ਵਿੱਚ ਅਵਸਰਾਂ ਵੱਲ ਵਧੇਰੇ ਧਿਆਨ ਦੇਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹਾਂ ਤਾਕਿ ਦੇਖਭਾਲ਼ ਕਰਨ ਵਾਲਿਆਂ ਦੀ ਕਮੀ ਨਾ ਹੋਵੇ। ”
https://twitter.com/narendramodi/status/1260137415441707009
https://twitter.com/narendramodi/status/1260137669603946498
******
ਵੀਆਰਆਰਕੇ/ ਐੱਸਐੱਚ
(रिलीज़ आईडी: 1623351)
आगंतुक पटल : 228
इस विज्ञप्ति को इन भाषाओं में पढ़ें:
Manipuri
,
English
,
Urdu
,
Marathi
,
हिन्दी
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam